ਸੈਲਰੀ ਡੇਅ, ਬੈਂਕਾਂ ਕੈਸ਼ਲੈਸ

2 ਤੋਂ ਟੋਲ ਪਲਾਜ਼ਾ ਵੀ ਸ਼ੁਰੂ
-ਪੰਜਾਬੀਲੋਕ ਬਿਊਰੋ
ਅੱਜ ਨੋਟਬੰਦੀ ਦਾ 22ਵਾਂ ਦਿਨ ਤੇ ਨਵੰਬਰ ਮਹੀਨੇ ਦਾ ਆਖਰੀ ਦਿਨ ਹੈ।  ਅੱਜ ਨੌਕਰੀਪੇਸ਼ਾ ਲੋਕਾਂ ਦੀ ਤਨਖਾਹ ਦਾ ਦਿਨ ਹੈ।  ਉਹਨਾਂ ਦੇ ਖਾਤਿਆਂ ‘ਚ ਸੈਲਰੀ ਆ ਗਈ ਹੈ,  ਪਰ ਕੀ ਇਹ ਪੈਸਾ ਉਹਨਾਂ ਨੂੰ ਮਿਲੇਗਾ, ਇਹ ਵੱਡਾ ਸਵਾਲ ਹੈ।  ਪੂਰਾ ਮਹੀਨਾ ਕੰਮ ਕਰਨ ਤੋਂ ਬਾਅਦ ਸੈਲਰੀ ਲੈਣ ਲਈ ਅੱਜ ਦਾ ਦਿਨ ਉਡੀਕਣ ਵਾਲੇ ਲੋਕ ਪ੍ਰੇਸ਼ਾਨ ਹਨ ਕਿ ਆਖਰ ਆਪਣੀ ਹੀ ਤਨਖਾਹ ਲੈਣ ਲਈ cheap ray ban sungalsses ਉਹਨਾਂ ਨੂੰ ਕੀ ਕਰਨਾ ਪਏਗਾ।  ਪਰ ਸਰਕਾਰ ਨੇ ਪਹਿਲਾਂ ਹੀ ਸਾਫ ਕਰ ਦਿੱਤਾ ਹੈ ਕਿ ਕੋਈ ਵੀ ਵਿਅਕਤੀ ਚਾਹੇ ਉਸ ਦੇ ਖਾਤੇ ‘ਚ ਸੈਲਰੀ ਹੀ ਕਿਉਂ ਨਾ ਆਈ ਹੋਵੇ, ਉਹ 24 ਹਜਾਰ ਰੁਪਏ cheap ray bans ਪ੍ਰਤੀ ਹਫਤਾ ਤੋਂ ਜਿਆਦਾ ਨਹੀਂ ਕਢਵਾ ਸਕਦਾ।
ਖਬਰਾਂ ਇਹ ਵੀ ਨਾਲੋ ਨਾਲ ਆ ਰਹੀਆਂ ਨੇ ਕਿ ਸੈਲਰੀ ਡੇਅ ਹੋਣ ‘ਤੇ ਵੀ ਬੈਂਕਾਂ ਤੇ ਏ ਟੀ ਐਮ ਪਹਿਲਾਂ ਵਾਂਗ ਹੀ ਕੈਸ਼ਲੈਸ ਹਨ।
ਸਰਕਾਰ ਦਾ ਦਾਅਵਾ ਹੈ ਕਿ ਅੱਜ ਤੱਕ ਦੇਸ਼ ਦੇ 2 ਲੱਖ ‘ਚੋਂ 1 ਲੱਖ 70 ਹਜਾਰ ਏ ਟੀ ਐਮ ਅਪਡੇਟ ਕੀਤੇ ਜਾ ਚੁੱਕੇ ਹਨ ਤੇ ਅੱਜ 90 Tagungsstätten ਫੀਸਦੀ, ਯਾਨੀ ਕਿ 1 ਲੱਖ 80 ਹਜਾਰ ਏ ਟੀ ਐਮ ਤੋਂ ਨਵਾਂ ਕੈਸ਼ ਨਿਕਲਣਾ ਸ਼ੁਰੂ ਹੋ ਜਾਵੇਗਾ।  ਪਰ ਸਰਕਾਰ ਦੇ ਇਹਨਾਂ ਦਾਅਵਿਆਂ ਨਾਲ ਲੋਕ ਇਤਫਾਕ ਨਹੀਂ ਰੱਖਦੇ।  ਕਿਉਂਕਿ ਜਿਹੜੇ ਏ ਟੀ ਐਮ ਪਹਿਲਾਂ ਹੀ ਅਪਡੇਟ ਕੀਤੇ ਜਾ ਚੁੱਕੇ ਹਨ, ਉਹ ਵੀ ਜਿਆਦਾਤਰ ਖਾਲੀ ਹੀ ਰਹਿੰਦੇ ਹਨ।  ਕਿਸੇ ਵੀ ਇਲਾਕੇ ‘ਚ ਜਾਓ ਜਿਆਦਾਤਰ ਏ ਟੀ ਐਮਜ਼ ਦੇ ਬਾਹਰ ‘ਨੋ ਕੈਸ਼’ ਦੀ ਪਲੇਟ ਲੱਗੀ ਮਿਲੇਗੀ।  ਇੱਕਾ-ਦੁੱਕਾ ਚ ਪੈਸੇ ਪਹੁੰਚ ਰਹੇ ਹਨ, ਉੱਥੇ ਲੰਬੀਆਂ ਲਾਈਨਾਂ ਲੱਗੀਆਂ ਹਨ।
ਸਾਵਲ ਇਹ ਵੀ ਹੈ ਕਿ ਜੇਕਰ ਸਰਕਾਰ ਨੇ 2 ਲੱਖ ‘ਚੋਂ oakley womens sunglasses 1 ਲੱਖ 70 ਹਜਾਰ ਏ ਟੀ ਐਮ ਅਪਡੇਟ ਕਰ ਦਿੱਤੇ ਹਨ ਤਾਂ ਫਿਰ ਲੋਕ ਪ੍ਰੇਸ਼ਾਨ ਕਿਉਂ ਹਨ? ਲੋਕਾਂ ਨੂੰ ਪੈਸੇ ਕਿਉਂ ਨਹੀਂ ਮਿਲ ਰਹੇ? ਜਦ ਏ ਟੀ ਐਮ ਕੰਮ ਕਰ ਰਹੇ ਹਨ ਤਾਂ ਫਿਰ ਏ ਟੀ ਐਮ ਦੇ ਬਾਹਰ ‘ਨੋ ਕੈਸ਼’ ਦੀਆਂ ਪਲੇਟਾਂ ਕਿਉਂ ਲੱਗੀਆਂ ਹਨ? ਇਹ ਅਪਡੇਟ ਕੀਤੇ ਏ ਟੀ ਐਮ ਕਿੱਥੇ ਲੱਗੇ ਹਨ ਜਿਹੜੇ ਜਨਤਾ ਦੀ ਪਹੁੰਚ ਤੋਂ ਬਾਹਰ ਹਨ nfl jerseys cheap ? ਸਪੱਸ਼ਟ ਹੈ ਕਿ ਸਰਕਾਰ ਵੱਲੋਂ ਕੀਤੇ ਜਾ ਰਹੇ ਦਾਅਵੇ ਸੱਚਾਈ ਤੋਂ ਲੱਖਾਂ ਕੋਹਾਂ ਦੂਰ ਹਨ।
ਸਰਕਾਰ ਨੇ ਇਹ ਜਾਣਕਾਰੀ ਵੀ ਸਾਂਝੀ ਕਰ ਦਿੱਤੀ ਹੈ ਕਿ ਟੋਲ ਪਲਾਜ਼ਾ ‘ਤੇ ਦਿੱਤੀ ਗਈ ਰਾਹਤ ਹੋਰ ਨਹੀਂ ਵਧਾਈ ਜਾਵੇਗੀ, ਰਾਸ਼ਟਰੀ ਮਾਰਗਾਂ ‘ਤੇ ਪੈਂਦੇ ਟੋਲ ਪਲਾਜ਼ਿਆਂ ‘ਤੇ Cheap Jerseys 2 ਦਸੰਬਰ ਅੱਧੀ ਰਾਤ ਤੋਂ ਟੋਲ ਫ਼ੀਸ ਮੁੜ ਤੋਂ ਲਈ ਜਾਵੇਗੀ।
ਵਿੱਤ ਮੰਤਰੀ ਅਰੁਣ ਜੇਤਲੀ ਤੇ ਜਨਤਾ ਦਲ (ਯੂ) ਨੇਤਾ ਸ਼ਰਦ ਯਾਦਵ ਨੇ ਅੱਜ ਰਾਜ ਸਭਾ ‘ਚ ਨੋਟਬੰਦੀ ਦੇ ਮੁੱਦੇ ‘ਤੇ ਇਕ ਦੂਜੇ ‘ਤੇ ਤਿੱਖੇ ਹਮਲੇ ਕੀਤੇ।  ਜੇਤਲੀ ਨੇ ਜਿਥੇ ਜਨਤਾ ਦਲ (ਯੂ) ‘ਚ ਨੋਟਬੰਦੀ ਨੂੰ ਲੈ ਕੇ ਸਹਿਮਤੀ ਨਾ ਹੋਣ ‘ਤੇ ਕਟਾਖਸ਼ ਕੀਤਾ।  ਉਥੇ ਹੀ ਸ਼ਰਦ ਯਾਦਵ ਨੇ ਨੋਟਬੰਦੀ ਦੇ ਫੈਸਲੇ ਤੋਂ ਵਿੱਤ ਮੰਤਰੀ ਦੇ ਜਾਣੂ ਨਾ ਹੋਣ ਦਾ ਦੋਸ਼ ਲਗਾਉਂਦੇ ਹੋਏ ਪੁੱਛਿਆ ਕਿ ਕੀ ਤੁਹਾਡੇ ਪ੍ਰਧਾਨ ਮੰਤਰੀ ਤੁਹਾਡੇ ਨਾਲ ਹਨ? ਯਾਦਵ ਨੇ ਕਿਹਾ ਕਿ ਉਹ ਨੋਟਬੰਦੀ ਦੇ ਖਿਲਾਫ ਨਹੀਂ ਹਨ ਪਰ ਪੈਸੇ ਕਢਵਾਉਣ ਨੂੰ ਲੈ ਕੇ ਲਗਾਈ ਗਈ ਰੋਕ ਦੇ ਖਿਲਾਫ ਹਨ।