• Home »
  • ਖਬਰਾਂ
  • » ਨਾਭਾ ਜੇਲ ਬ੍ਰੇਕ ਕਾਂਡ-ਪਿੰਦਾ 11 ਦਿਨਾ ਰਿਮਾਂਡ ‘ਤੇ

ਨਾਭਾ ਜੇਲ ਬ੍ਰੇਕ ਕਾਂਡ-ਪਿੰਦਾ 11 ਦਿਨਾ ਰਿਮਾਂਡ ‘ਤੇ

-ਪੰਜਾਬੀਲੋਕ wholesale jerseys china ਬਿਊਰੋ
ਮੈਕਸਿਮਮ ਸਕਿਓਰਿਟੀ ਵਾਲੀ ਨਾਭਾ ਜੇਲ ਬਰੇਕ ਕਾਂਡ ਦਾ ਮਾਸਟਰ ਮਾਈਂਡ ਪਰਵਿੰਦਰ ਸਿੰਘ ਪਿੰਦਾ ਨੂੰ ਅਦਾਲਤ ਨੇ 11 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਪਟਿਆਲਾ ਪੁਲਿਸ ਵੱਲੋਂ ਪਰਵਿੰਦਰ ਨੂੰ ਪ੍ਰੋਟਕਸ਼ਨ ਵਰੰਟ ‘ਤੇ ਲਿਆਉਣ ਤੋਂ ਬਾਅਦ cheap ray bans ਦੇਰ ਰਾਤ ਨਾਭਾ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ। ਪੁਲਿਸ ਪਿੰਦਾ ਤੋਂ ਸਾਜਿਸ਼ ‘ਚ ਸ਼ਾਮਲ ਹੋਰ ਲੋਕਾਂ ਤੇ ਭੱਜੇ ਕੈਦੀਆਂ ਦੀ ਗ੍ਰਿਫਤਾਰੀ ਲਈ ਪੁੱਛਗਿੱਛ ਕਰੇਗੀ। ਇਸ ਖਤਰਨਾਕ ਗੈਂਗਸਟਰ ਨੂੰ ਯੂ.ਪੀ. ਦੇ ਸਾਂਵਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪਿੰਦੇ ਦਾ ਸਬੰਧ ਜਲੰਧਰ ਦੇ oakley outlet ਪਿੰਡ ਨਿਹਾਲੂਵਾਲ ਨਾਲ ਹੈ।  ਉਹ ਕੁੱਝ ਸਮਾਂ ਪਹਿਲਾਂ ਹੀ ਨਾਭਾ ਜੇਲ ਤੋਂ ਫ਼ਰਾਰ ਹੋਇਆ ਸੀ।  ਅਪ੍ਰੈਲ 2013 ਵਿੱਚ ਉਸ ਨੇ ਜਲੰਧਰ ਦੇ ਫਗਵਾੜਾ ਬਾਈਪਾਸ ਨੇੜੇ ਹਵੇਲੀ ਹੋਟਲ ਕੋਲ ਏ.ਐਸ.ਆਈ. ਗੁਰਦੇਵ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।  ਇਸ ਤੋਂ ਬਾਅਦ ਦਸੰਬਰ 2013 ਵਿੱਚ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ।  ਗ੍ਰਿਫ਼ਤਾਰੀ ਵਕਤ ਪਿੰਦੇ wholesale football jerseys ਦੀ ਗਰਲਫਰੈਂਡ ਸੋਨੀਆ ਵੀ ਉਸ ਦੇ ਨਾਲ ਸੀ।  ਪਿੰਦੇ ਉੱਤੇ ਏ.ਐਸ.ਆਈ. ਤੇ ਇੱਕ ਜਲੰਧਰ ਦੇ ਐਨ.ਆਰ.ਆਈ. ਦੀ ਹੱਤਿਆ ਸਮੇਤ ਲੁੱਟ-ਖੋਹ ਦੇ 10 ਤੋਂ ਜ਼ਿਆਦਾ Windows ਕੇਸ ਦਰਜ ਹਨ। 29 ਮਾਰਚ, 2016 ਨੂੰ ਪਿੰਦਾ ਨਾਭਾ ਜੇਲ ਵਿੱਚ ਬਿਮਾਰੀ ਦਾ ਬਹਾਨਾ ਲਗਾ ਕੇ ਹਸਪਤਾਲ ਆਇਆ ਜਿੱਥੇ ਉਸ ਦੇ ਸਾਥੀਆਂ ਨੇ ਫਾਇਰਿੰਗ ਕਰ ਕੇ ਉਸ ਨੂੰ ਛੁਡਵਾ ਲਿਆ ਸੀ ਤੇ Cheap Jerseys From China ਹੁਣ 27 ਨਵੰਬਰ ਨੂੰ ਉਸ ਨੇ ਸਾਥੀਆਂ ਨਾਲ ਮਿਲ ਕੇ ਨਾਭੇ ਜੇਲ ਵਿਚੋਂ 6 ਕੈਦੀਆਂ ਨੂੰ ਛੁਡਵਾ ਲਿਆ।