• Home »
  • ਖਬਰਾਂ
  • » ਚੋਣ ਵਰੇ ‘ਚ ਰਿਓੜੀਆਂ ਵੰਡਣ ਦੀ ਕਵਾਇਦ ਤੇਜ਼

ਚੋਣ ਵਰੇ ‘ਚ ਰਿਓੜੀਆਂ ਵੰਡਣ ਦੀ ਕਵਾਇਦ ਤੇਜ਼

ਕੰਡਿਆਲੀ ਤਾਰ ਲਈ ਐਕਵਾਇਰ ਜ਼ਮੀਨ ਦਾ ਮੁਆਵਜ਼ਾ ਵੰਡਿਆ
-ਪੰਜਾਬੀਲੋਕ ਬਿਊਰੋ
ਚੱਲ ਰਹੇ ਚੋਣ ਵਰੇ ਵਿੱਚ ਪੰਜਾਬ ਦੀ oakley sunglasses sale ਹਾਕਮੀ ਧਿਰ ਜਨਤਾ ਨੂੰ ਲੁਭਾਉਣ ਲਈ ਹਰ ਹਰਬਾ ਵਰਤ ਰਹੀ ਹੈ, ਧੜਾਧੜ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਦੇ ਨਾਲ ਨਾਲ ਗ੍ਰਾਂਟਾਂ ਦੇ ਗੱਫੇ ਵੀ ਖੂਬ ਵਰਤਾਏ ਜਾ ਰਹੇ ਨੇ। ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ wholesale nfl jerseys ਅੱਜ ਸਰਹੱਦੀ ਇਲਾਕਿਆਂ ਦੇ ਕਿਸਾਨਾਂ ਨੂੰ ਉਸ ਜ਼ਮੀਨ ਦੇ ਮੁਆਵਜ਼ੇ ਵੰਡਣੇ ਸ਼ੁਰੂ ਕੀਤੇ ਨੇ, ਜੋ ਕੰਡਿਆਲੀ ਤਾਰ ਲਾਉਣ ਲਈ ਐਕਵਾਇਰ ਕੀਤੀ ਗਈ ਸੀ।
ਸਰਹੱਦੀ ਜ਼ਿਲਿਆਂ ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ ਅਤੇ ਪਠਾਨਕੋਟ ‘ਚ ਭਾਰਤ-ਪਾਕਿ ਸਰਹੱਦ ‘ਤੇ ਕੰਡਿਆਲੀ ਤਾਰ ਲਗਾਉਣ ਲਈ ਐਕਵਾਇਰ ਕੀਤੀ 21600 cheap nfl jerseys ਏਕੜ ਜ਼ਮੀਨ ਦੀ ਕੇਂਦਰ ਤੇ ਸੂਬਾ ਸਰਕਾਰ ਵੱਲੋਂ Its ਮੁਆਵਜ਼ੇ ਲਈ Fake Oakleys ਜਾਰੀ ਕੀਤੀ 21 ਕਰੋੜ 60 ਲੱਖ ਰੁਪਏ ਦੀ ਰਕਮ ਕਿਸਾਨਾਂ ਨੂੰ ਵੰਡਣ ਦੀ ਸ਼ੁਰੂਆਤ ਸ. ਬਾਦਲ ਨੇ throwback jerseys ਸਰਹੱਦੀ ਕਸਬਾ ਖਾਲੜਾ ਤੋਂ ਕੀਤੀ ਹੈ, ਆਉਂਦੇ ਦਿਨਾਂ ਵਿੱਚ ਬਾਕੀ ਥਾਵਾਂ ‘ਤੇ ਗ੍ਰਾਂਟ ਵੰਡੀ ਜਾਣੀ ਹੈ।