ਫੌਜ ਮੁਖੀ ਨਗਰੋਟਾ ਪੁੱਜੇ

ਨਗਰੋਟਾ ਹਮਲਾ ਅਫਜ਼ਲ ਦਾ ਬਦਲਾ ਲੈਣ ਲਈ ਕੀਤਾ
-ਪੰਜਾਬੀਲੋਕ ਬਿਊਰੋ
ਕੱਲ ਜੰਮੂ-ਕਸ਼ਮੀਰ ਦੇ ਨਗਰੋਟਾ ‘ਚ ਆਰਮੀ ਕੈਂਪ ‘ਤੇ ਹੋਏ ਅੱਤਵਾਦੀ ਹਮਲੇ ‘ਚ ਮਾਰੇ ਗਏ ਅੱਤਵਾਦੀਆਂ ਕੋਲੋਂ ਭਾਰਤ ‘ਚ ਬਣਿਆ ਸਮਾਨ ਬਰਾਮਦ ਹੋਇਆ ਹੈ, wholesale nfl jerseys ਜਿਸ ਤੋਂ ਸਾਫ ਹੋ ਗਿਆ ਹੈ ਕਿ ਅੱਤਵਾਦੀਆਂ ਨੂੰ ਸਥਾਨਕ ਮਦਦ ਮਿਲ ਰਹੀ ਸੀ।  ਰਿਪੋਰਟਾਂ ਮੁਤਾਬਿਕ ਮਾਰੇ ਗਏ ਅੱਤਵਾਦੀਆਂ ਕੋਲੋਂ Cheap nba Jerseys ਕੁਝ ਕਾਗਜ ਬਰਾਮਦ ਹੋਏ ਹਨ ਜਿਹਨਾਂ ‘ਤੇ fix ਉਰਦੂ ‘ਚ ਲਿਖਿਆ ਹੋਇਆ ਹੈ ਕਿ ‘ਅਫਜ਼ਲ ਗੁਰੂ ਦੇ ਇੰਤਕਾਮ ਦੀ ਇਕ Wholesale NFL Jerseys ਹੋਰ ਕਿਸ਼ਤ’।  ਇਸ ਅੱਤਵਾਦੀ ਹਮਲੇ ‘ਚ 7 ਜਵਾਨ ਸ਼ਹੀਦ ਹੋਏ ਹਨ।<br cheap nba jerseys />
ਹਮਲੇ ਤੋਂ ਬਾਅਦ ਮੌਕੇ ਦਾ ਜਾਇਜ਼ਾ ਲੈਣ ਲਈ ਭਾਰਤੀ ਫੌਜ ਦੇ ਮੁਖੀ ਦਲਬੀਰ ਸਿੰਘ ਸੁਹਾਗ ਜੰਮੂ cheap fake oakleys ਕਸ਼ਮੀਰ ਦੇ ਨਗਰੋਟਾ ‘ਚ ਪਹੁੰਚੇ।