• Home »
  • ਖਬਰਾਂ
  • » ਸਾਜ਼ਿਸ਼ਘਾੜੇ ਪਿੰਦੇ ਦੇ ਇਕ ਮਹਿਲਾ ਸਣੇ ਦੋ ਸਾਥੀ ਗ੍ਰਿਫਤਾਰ

ਸਾਜ਼ਿਸ਼ਘਾੜੇ ਪਿੰਦੇ ਦੇ ਇਕ ਮਹਿਲਾ ਸਣੇ ਦੋ ਸਾਥੀ ਗ੍ਰਿਫਤਾਰ

ਨਾਭਾ ਜੇਲ ਬ੍ਰੇਕ ਕਾਂਡ
ਜਾਅਲੀ ਨੰਬਰ ਪਲੇਟਾਂ, ਬੰਬ ਬਣਾਉਣ ਦਾ ਸਮਾਨ ਬਰਾਮਦ
-ਪੰਜਾਬੀਲੋਕ ਬਿਊਰੋ
ਐਤਵਾਰ ਨੂੰ ਮੈਕਸਿਮਮ ਸਕਿਓਰਿਟੀ ਵਾਲੀ ਨਾਭਾ ਜੇਲ ‘ਤੇ ਹਮਲਾ ਕਰਕੇ ਬਦਮਾਸ਼ਾਂ ਨੇ ਦੋ ਖਾੜਕੂਆਂ ਤੇ ਚਾਰ ਗੈਂਗਸਟਰਜ਼ ਨੂੰ ਛੁਡਵਾ ਲਿਆ ਸੀ। ਪੁਲਿਸ ਨੇ ਐਤਵਾਰ ਰਾਤ ਨੂੰ ਯੂ ਪੀ ਤੋਂ ਇਸ ਵਾਰਦਾਤ ਦੇ ਸਾਜ਼ਿਸ਼ਘਾੜੇ ਪਰਮਿੰਦਰ ਪਿੰਦਾ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਹੁਣ ਖਬਰ ਆਈ ਹੈ ਕਿ ਉਸ ਦੇ ਦੋ ਸਾਥੀਆਂ ਨੂੰ ਦੇਹਰਾਦੂਨ Medlem ਤੋਂ ਗ੍ਰਿਫਤਾਰ ਕੀਤਾ ਹੈ। ਸੁਨੀਲ ਅਰੋੜਾ ਨਾਮ ਦੇ ਸ਼ਖਸ ਦੇ ਘਰ Cheap Oakleys ਪਿੰਦਾ ਛੇ ਮਹੀਨਿਆਂ ਤੋਂ ਰਹਿ Cheap NFL Authentic Jerseys ਰਿਹਾ ਸੀ, ਜੇਲ ‘ਤੇ ਹਮਲਾ ਕਰਨ cheap oakleys ਤੋਂ ਪੰਜ ਦਿਨ ਪਹਿਲਾਂ ਹੀ ਓਥੋਂ ਆਇਆ। ਪੁਲਿਸ ਨੇ ਰੇਡ ਮਾਰ ਕੇ ਅਰੋੜਾ ਦੀ ਪਤਨੀ ਗੀਤਾ ਤੇ ਇਕ ਹੋਰ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ। ਓਥੋਂ ਵਾਹਨਾਂ ਦੀਆਂ ਜਾਅਲੀ ਨੰਬਰ ਪਲੇਟਾਂ, ਵੋਟਰ ਕਾਡਰ, ਸਿਮ ਕਾਰਡ, ਮੋਬਾਇਲ ਫੋਨ, replica oakleys ਗੋਲ਼ੀਆਂ ਤੇ ਬੰਬ ਬਣਾਉਣ ਲਈ ਇਸਤੇਮਾਲ ਕੀਤੀ ਜਾਣ ray ban sunglasses sale ਵਾਲੀ ਸਮਗਰੀ, 2 ਲੱਖ ਦੀ ਨਗਦੀ ਵੀ ਬਰਾਮਦ ਕੀਤੀ ਹੈ।