• Home »
  • ਖਬਰਾਂ
  • » ਭਾਜਪਾ ਐਮ ਐਲ ਏ ਤੇ ਐਮ ਪੀ ਦੇਣ ਖਾਤਿਆਂ ਦਾ ਵੇਰਵਾ

ਭਾਜਪਾ ਐਮ ਐਲ ਏ ਤੇ ਐਮ ਪੀ ਦੇਣ ਖਾਤਿਆਂ ਦਾ ਵੇਰਵਾ

ਮੋਦੀ ਜੀ ਦੀ ਸਭ ਨੂੰ ਹਦਾਇਤ
-ਪੰਜਾਬੀਲੋਕ ਬਿਊਰੋ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਾਰਟੀ ਦੇ Cheap Oakleys Sunglasses ਸਾਰੇ ਐਮ ਪੀਜ਼ ਤੇ ਐਮ ਐਲ ਏਜ਼ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਖੁਦ ਸਾਬਤ ਕਰਨ ਕਿ ਉਹਨਾਂ ਕੋਲ ਕਾਲਾ ਧਨ ਨਹੀਂ ਹੈ। ਇਹਨਾਂ ਸਭ ਨੂੰ 8 ਨਵੰਬਰ ਤੋਂ 31 ਦਸੰਬਰ ਤੱਕ ਆਪਣੇ ਸਾਰੇ ਖਾਤਿਆਂ ਦੀ ਟਰਾਂਜੈਕਸ਼ਨ ਦਾ ਵੇਰਵਾ cheap MLB Jerseys ਪਾਰਟੀ ਪ੍ਰਧਾਨ ਅਮਿਤ ਸ਼ਾਹ ਕੋਲ ਪਹਿਲੀ ਜਨਵਰੀ ਨੂੰ ਜਮਾ ਕਰਵਾਉਣ ਨੂੰ ਕਿਹਾ ਗਿਆ ਹੈ ਤਾਂ ਜੋ ਪਤਾ ਲੱਗ ਸਕੇ ਕਿ ਕਿਸ ਨੇਤਾ ਕੋਲ ਕਿੰਨਾ ਧਨ ਹੈ। ਪੀ ਐਮ ਇਸ ਨਾਲ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ cheap jordans online ਰਹੇ ਨੇ ਕਿ ਉਹਨਾਂ ਦੀ ਪਾਰਟੀ ਦੇ ਲੀਡਰਾਂ bobbi ਕੋਲ ਕਾਲਾ ਧਨ ਨਹੀਂ ਹੈ।
ਓਧਰ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਮਜ਼ਾਕ ਕੀਤਾ ਹੈ ਕਿ ਹਿਸਾਬ ਉਦੋਂ ਦਾ ਮੰਗਿਆ ਜਾ ਰਿਹਾ ਹੈ ਜਦ ਸਾਰਾ ਪੈਸਾ ਟਿਕਾਣੇ ਲਾ ਦਿੱਤਾ ਗਿਆ, Wholesale NFL Jerseys ਜੇ ਹਿਸਾਬ ਲੈਣਾ ਹੀ ਹੈ ਤਾਂ 8 ਨਵੰਬਰ ਤੋਂ ਪਹਿਲਾਂ ਦੇ 6 ਮਹੀਨਿਆਂ ਦਾ ਹਿਸਾਬ ਲੈਣਾ ਚਾਹੀਦਾ ਹੈ, ਤੇ ਉਹ ਵੀ ਮੋਦੀ ਦੇ ਸਾਰੇ Cheap Ray Ban Sunglasses ਅਮੀਰ ਦੋਸਤਾਂ ਦੇ ਖਾਤਿਆਂ ਦਾ।