• Home »
  • ਖਬਰਾਂ
  • » ਪਰਗਟ ਸਿਹੁੰ ਨਹੀਂ ਛੱਡਣਗੇ ਛਾਉਣੀ ਹਲਕਾ

ਪਰਗਟ ਸਿਹੁੰ ਨਹੀਂ ਛੱਡਣਗੇ ਛਾਉਣੀ ਹਲਕਾ

-ਪੰਜਾਬੀਲੋਕ ਬਿਊਰੋ
ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਜਾ ਰਹੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਸਪੱਸ਼ਟ ਕਹਿ ਦਿੱਤਾ ਹੈ ਕਿ ਉਹ ਆਪਣੇ ਹਲਕੇ ਤੋਂ ਬਾਹਰ ਜਾ ਕੇ ਚੋਣ ਨਹੀਂ ਲੜਨਗੇ। ਪਰਗਟ ਸਿੰਘ ਨੇ ਆਖਿਆ ਕਿ ਅਕਾਲੀ ਦਲ ਨੇ ਵਿਧਾਇਕ ਹੋਣ ਦੇ ਬਾਵਜੂਦ ਉਹਨਾਂ ਨੂੰ ਹਲਕੇ ਲਈ ਕੰਮ ਨਹੀਂ ਕਰਨ ਦਿੱਤਾ।  ਆਮ ਆਦਮੀ ਪਾਰਟੀ ਦੀ ਥਾਂ ਕਾਂਗਰਸ ਵਿੱਚ ਜਾਣ ਦੇ ਮੁੱਦੇ ਉੱਤੇ ਬੋਲਦਿਆਂ cheap ray ban sungalsses ਪਰਗਟ ਸਿੰਘ ਨੇ ਆਖਿਆ ਕਿ ਆਮ ray ban sunglasses ਆਦਮੀ ਪਾਰਟੀ ਦਾ ਸੂਬੇ ਵਿੱਚ ਚਿਹਰਾ ਕੌਣ ਹੋਵੇਗਾ, ਇਹ ਹਾਲੇ ਤੱਕ ਪਾਰਟੀ ਦੇ ਬਹੁਤੇ ਆਗੂਆਂ ਨੂੰ ਪਤਾ ਹੀ ਨਹੀਂ। ਉਹਨਾਂ ਆਖਿਆ ਆਮ ਆਦਮੀ ਪਾਰਟੀ ਨੂੰ ਆਪਣਾ ਮੁੱਖ cheap jerseys ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਕਰਨਾ ਚਾਹੀਦਾ ਕਿਉਂਕਿ ਸੂਬਾ ਵੱਡਾ ਹੈ ਤੇ ਇਸ ਨੂੰ ਚਲਾਉਣਾ ਕੋਈ ਸੌਖਾ ਕੰਮ ਨਹੀਂ।  ਉਹਨਾਂ ਆਖਿਆ ਕਿ ਰਾਜਨੀਤੀ ਵਿੱਚ ਮਾੜੇ Savings ਅਕਸ ਦੇ ਲੋਕ ਨਹੀਂ ਆਉਣੇ ਚਾਹੀਦੇ। cheap nhl jerseys  ਨਾਲ ਹੀ ਪਰਗਟ ਸਿੰਘ ਨੇ ਆਖਿਆ ਕਿ ਅਫ਼ਸਰਸ਼ਾਹੀ ਨੂੰ ਕੰਮ ਕਰਨ ਦੀ ਖੁੱਲੇ ਹੋਣੀ ਚਾਹੀਦੀ ਹੈ।
ਓਧਰ ਬੀਬੀ ਸਿੱਧੂ ਦੇ ਬੋਲਬਚਨ ਬਦਲੇ ਬਦਲੇ ਨਜ਼ਰ ਆਏ ਨੇ, ਅਕਸਰ ਆਮ Cheap Jordan Sale ਆਦਮੀ ਪਾਰਟੀ ਦੀਆਂ ਤਾਰੀਫਾਂ ਦੇ ਪੁੱਲ ਬੰਨਣ ਵਾਲੀ ਨਵਜੋਤ ਕੌਰ ਸਿੱਧੂ ਨੇ ਅੰਮ੍ਰਿਤਸਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ‘ਤੇ ਜਮ ਕੇ ਸ਼ਬਦੀ ਹਮਲੇ ਕੀਤੇ।  ਕਿਹਾ ਕਿ ਮੈਂ ਅੱਧੀ ਆਮ ਆਦਮੀ ਪਾਰਟੀ ਨੂੰ ਖਾਲੀ ਕਰ ਦਿਆਂਗੀ ਅਤੇ ਆਪਣੇ ਨਾਲ ਜੁੜੇ ਲੋਕਾਂ ਨੂੰ ਕਾਂਗਰਸ ਵਿਚ ਸ਼ਾਮਲ ਕਰਾਂਗੀ।  ਮੈਡਮ ਸਿੱਧੂ ਨੇ ‘ਆਪ’ ਨੂੰ ਲੀਡਰਲੈੱਸ ਪਾਰਟੀ ਕਰਾਰ ਦਿੱਤਾ ਤੇ ਕਿਹਾ ਕਿ ਇਹਦੇ ਆਗੂ ਸਿਰਫ ਚੁਟਕਲਿਆਂ ਜੋਗੇ ਨੇ।