• Home »
  • ਖਬਰਾਂ
  • » ਆਪ ਨੇਤਾ ਦਾ ਅਮਰੀਕੀ ਨਾਗਰਿਕਤਾ ਦਾ ਸਰਟੀਫਿਕੇਟ ‘ਫਰਜ਼ੀ’

ਆਪ ਨੇਤਾ ਦਾ ਅਮਰੀਕੀ ਨਾਗਰਿਕਤਾ ਦਾ ਸਰਟੀਫਿਕੇਟ ‘ਫਰਜ਼ੀ’

-ਪੰਜਾਬੀਲੋਕ ਬਿਊਰੋ<br discount football jerseys />
ਆਪ ਦੇ ਟਾਂਡਾ ਉੜਮੁੜ ਤੋਂ ਉਮੀਦਵਾਰ ਜਸਬੀਰ ਸਿੰਘ ਰਾਜਾ ਬਾਰੇ ਖਬਰ ਆਈ ਹੈ ਕਿ । ਨੇ ਅਮਰੀਕੀ ਨਾਗਰਿਕਤਾ ਛੱਡਣ ਵਾਲਾ ਜਿਹੜਾ ਸਰਟੀਫਿਕੇਟ ਦਿਖਾਇਆ ਹੋਇਆ ਹੈ, ਉਹ ਫਰਜ਼ੀ ਹੈ,  ਦੈਨਿਕ ਭਾਸਕਰ ਅਖਬਾਰ ਨੇ ਇਸ ਬਾਰੇ ਅਮਰੀਕੀ ਸਰਕਾਰ ਦੀ ਫੈਡਰਲ ਰਜਿਸਟਰੀ ਦੀ ਉਹ ਲਿਸਟ ਲੱਭ ਲਈ ਹੈ, jordan retro 11 ਜਿਸ ਵਿੱਚ ਅਮਰੀਕੀ ਨਾਗਰਿਕਤਾ ਛੱਡਣ ਵਾਲੇ ਲੋਕਾਂ ਦੀ ਜਾਣਕਾਰੀ ਹੈ। ਪਹਿਲੀ ਜੁਲਾਈ 2016 ਤੋਂ 30 ਸਤੰਬਰ ਤੱਕ ਦੀ ਇਸ ਲਿਸਟ ਵਿੱਚ ਜਸਬੀਰ ਰਾਜਾ ਦਾ ਨਾਮ ਨਹੀਂ ਹੈ। ਜਦਕਿ ਰਾਜਾ ਨੇ ਕਿਹਾ ਹੈ ਕਿ ਮੈਨੂੰ 10 ਅਗਸਤ ਨੂੰ ਅਮਰੀਕੀ ਨਾਗਰਿਕਤਾ ਛੱਡਣ ਦਾ ਸਰਟੀਫਿਕੇਟ ਮਿਲਿਆ ਹੈ, ਜੋ 29 ਫਰਵਰੀ ਨੂੰ ਅਪਲਾਈ ਕੀਤਾ ਸੀ। ਸ਼ੰਕੇ ਇਸ ਕਰਕੇ ਖੜੇ ਹੋ ਰਹੇ ਨੇ ਕਿ ਰਾਜਾ ਨੇ ਰਿਕਾਰਡ ਮੁਤਾਬਕ 5 ਅਗਸਤ ਨੂੰ ਅਮਰੀਕੀ 축하공연 ਸਰਕਾਰ ਕੋਲ ਨਾਗਰਿਕਤਾ ਛੱਡਣ ਲਈ ਅਪਲਾਈ ਕੀਤਾ, ਫੇਰ 5 ਦਿਨਾਂ ‘ਚ ਭਾਵ 10 ਅਗਸਤ ਨੂੰ ਸਰਟੀਫਿਕੇਟ ਜਾਰੀ ਕਿਵੇਂ ਹੋ ਗਿਆ, ਆਮ ਕਰਕੇ ਤਾਂ ਇਸ ਵਾਸਤੇ ਤਿੰਨ ਮਹੀਨੇ ਲੱਗ ਜਾਂਦੇ ਨੇ.. ਇਸ ਦੀ ਮੋਹਰ ਵੀ ਹਲਕੀ Ray Ban sale ਹੈ, ਜਿਹੜੇ ਅਧਿਕਾਰੀ ਦੇ ਦਸਤਖਤ ਦਿਖਾਏ ਜਾ ਰਹੇ ਨੇ ਉਸ ਦਾ ਨਾਮ ਹੇਠਾਂ ਨਹੀਂ ਹੈ। ਜਦਕਿ ਆਪ ਦੇ ਹੀ ਹੋਰ ਉਮੀਦਵਾਰ ਮਨਜੀਤ ਸਿੰਘ ਦਸੂਹਾ ਨੇ ਅਮਰੀਕੀ ਨਾਗਰਿਕਤਾ ਛੱਡਣ ਲਈ 5 ਮਾਰਚ ਨੂੰ ਅਪਲਾਈ ਕੀਤਾ ਸੀ wholesale football jerseys china ਉਸ ਨੂੰ 2 ਮਈ ਨੂੰ ਸਰਟੀਫਿਕੇਟ ਜਾਰੀ ਹੋਇਆ। ਉਸ ਵਿੱਚ ਸੀਲ ਤੋਂ ਇਲਾਵਾ ਸਾਈਨ ਕਰਨ ਵਾਲੇ ਕੌਂਸਲ ਅਧਿਕਾਰੀ ਦਾ ਨਾਮ cheap nfl jerseys ਵੀ ਲਿਖਿਆ ਹੋਇਆ ਹੈ। ਸਰਕਾਰ ਰਾਜਾ ਜੀ ਦੇ ਸਰਟੀਫਿਕੇਟ ਦੀ ਜਾਂਚ ਕਰਵਾ ਸਕਦੀ ਹੈ।