• Home »
  • ਖਬਰਾਂ
  • » ਕਾਂਗਰਸ ਨੇ ਉਮੀਦਵਾਰਾਂ ਦੀ ਚਰਚਿਤ ਲਿਸਟ ਨਕਾਰੀ

ਕਾਂਗਰਸ ਨੇ ਉਮੀਦਵਾਰਾਂ ਦੀ ਚਰਚਿਤ ਲਿਸਟ ਨਕਾਰੀ

ਕਿਹਾ ਕਿਸੇ ਨੇ ਸ਼ਰਾਰਤ ਕਰ ਦਿੱਤੀ
-ਪੰਜਾਬੀਲੋਕ ਬਿਊਰੋ
ਪੰਜਾਬ ਕਾਂਗਰਸ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਉਸਦੇ ਉਮੀਦਵਾਰਾਂ ਦੀ ਲਿਸਟ ਫਾਇਨਲ ਕਰਨ ਸਬੰਧੀ ਖ਼ਬਰਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਅਤੇ ਪ੍ਰਚਲਨ ‘ਚ ਚੱਲ ਰਹੀ ਲਿਸਟ ਨੂੰ ਪੂਰੀ ਤਰਾਂ ਨਾਲ hockey jerseys ਝੂਠਾ ਕਰਾਰ ਦਿੱਤਾ ਹੈ। ਇਥੇ ਜਾਰੀ ਬਿਆਨ cheap oakleys ‘ਚ ਪ੍ਰਦੇਸ਼ ਕਾਂਗਰਸ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਸੋਸ਼ਲ ਮੀਡੀਆ ਉਪਰ ਚੱਲ ਰਹੀ, ਆਉਂਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਉਮੀਦਵਾਰਾਂ ਦੀ ਤਥਾਕਥਿਤ ਫਾਇਨਲ ਲਿਸਟ ਸਾਫ ਤੌਰ ਤੇ ਸ਼ਰਾਰਤੀ ਅਨਸਰਾਂ ਵੱਲੋਂ ਪਾਰਟੀ ‘ਚ ਵਿਵਾਦ ਪੈਦਾ ਕਰਨ ਦੇ ਟੀਚੇ ਕੀਤੀ ਗਈ ਸ਼ੈਤਾਨੀ ਤੋਂ ਪ੍ਰੇਰਿਤ ਹੈ। ਇਸ ਲੜੀ ਹੇਠ ਉਮੀਦਵਾਰਾਂ ਦੀ ਕੋਈ ਵੀ ਲਿਸਟ ਹਾਲੇ ਤੱਕ ਫਾਇਨਲ ਨਹੀਂ ਕੀਤੀ เรียนสอบใบขับขี่ ਗਈ ਹੈ ਅਤੇ ਨਾ ਹੀ ਜਾਰੀ ਕੀਤੀ ਗਈ ਹੈ।  ਉਹਨਾਂ oakley sunglasses for men ਨੇ ਕਿਹਾ ray ban sale ਕਿ ਕੁਝ ਸ਼ਰਾਰਤੀ ਅਨਸਰ ਪਾਰਟੀ ਬਾਰੇ ਗਲਤ ਪ੍ਰਚਾਰ ਕਰਨ ਦਾ cheap ray bans ਕੰਮ ਕਰ ਰਹੇ ਹਨ। ਅਜਿਹੇ ‘ਚ ਕੈਪਟਨ ਸੰਦੀਪ ਨੇ ਸਪੱਸ਼ਟ ਕੀਤਾ ਹੈ ਕਿ ਜੇ ਕੋਈ ਵਿਅਕਤੀ ਉਕਤ ਸੂਚੀ ਨੂੰ ਗੰਭੀਰਤਾ ਨਾਲ ਲੈਂਦਾ ਹੈ, ਤਾਂ ਇਹ ਉਸਦੀ ਆਪਣੀ ਭਰੋਸੇਮੰਦੀ ਨੂੰ ਹਾਨੀ ਪਹੁੰਚਾਏਗੀ।