• Home »
  • ਖਬਰਾਂ
  • » ਭੋਆ ਤੋਂ ਠੇਕੇਦਾਰ ਨੂੰ ਦਿੱਤੀ ਆਪ ਨੇ ਟਿਕਟ

ਭੋਆ ਤੋਂ ਠੇਕੇਦਾਰ ਨੂੰ ਦਿੱਤੀ ਆਪ ਨੇ ਟਿਕਟ

-ਪੰਜਾਬੀਲੋਕ ਬਿਊਰੋ
ਭੋਆ ਹਲਕੇ ਤੋਂ ਆਪ ਉਮੀਦਵਾਰ ਵਿਨੋਦ ਕੁਮਾਰ ਨੇ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ‘ਤੇ ਇਕ ਕਰੋੜ ਰੁਪਏ ਮੰਗਣ ਦੇ cheap football jerseys china ਦੋਸ਼ ਲਾਏ ਤੇ ਕਿਹਾ ਕਿ ਮੈਨੂੰ ਕਹਿੰਦੇ ਰਹੇ ਕਿ 30 ਲੱਖ ਲੈ ਕੇ ਚੋਣ ਲੜਨ ਤੋਂ ਮਨਾ ਕਰਦੇ, ਪਾਰਟੀ ਨੇ ਵਿਨੋਦ ਕੁਮਾਰ ਨੂੰ ਲਾਂਭੇ ਕਰ ਦਿੱਤਾ ਹੈ, ਠੇਕੇਦਾਰ ਅਮਰਜੀਤ ਸਿੰਘ ਨੂੰ ਟਿਕਟ ਦੇ ਦਿੱਤੀ ਗਈ ਹੈ। ਪੈਸੇ ਮੰਗਣ ਦੇ ਦੋਸ਼ Cheap Oakleys ਨਕਾਰਦਿਆਂ ਸੰਜੇ ਸਿੰਘ ਨੇ ਕਿਹਾ ਹੈ ਕਿ ਜੇ ਦੋਸ਼ ਸਹੀ ਸਾਬਤ ਹੋਏ ਤਾਂ ਮੈਨੂੰ ਭਾਵੇਂ ਗੋਲ਼ੀ ਮਾਰ ਦਿਓ..
ਅੱਜ ਕੱਲ ਲੀਡਰ ਮਰਨ ਮਾਰਨ ਦੀ ਗੱਲ ਪਤਾ ਨਹੀਂ ਕਿਉਂ ਆਮ ਹੀ ਕਰਨ ਲੱਗ ਪਏ, ਓਧਰ ਮੋਦੀ ਜੀ ਕਹਿੰਦੇ gesehen? ਜੇ ਨੋਟਬੰਦੀ ਨਾਲ ਦੇਸ਼ ਦਾ ਨੁਕਸਾਨ ਹੋਇਆ Cheap Jerseys From China ਜਾਂ cheap nfl jerseys ਮੈਂ ਗਰੀਬ ਵਿਰੋਧੀ ਹੋਇਆ cheap football jerseys ਤਾਂ ਮੈਨੂੰ ਭਾਵੇਂ ਜਿਉਂਦੇ ਨੂੰ ਸਾੜ ਦਿਓ। ਖੈਰ ਜੀ ਨੇਤਾ ਨੇ.. ਲੋਕਤੰਤਰ ਨੂੰ ਅਸਲੀਅਤ ‘ਚ ਮਾਣ ਰਹੇ ਨੇ।