• Home »
  • ਖਬਰਾਂ
  • » ਸਮਝੌਤਾ ਐਕਸਪ੍ਰੈਸ ਨੂੰ ਉਡਾਉਣ ਦੀ ਧਮਕੀ

ਸਮਝੌਤਾ ਐਕਸਪ੍ਰੈਸ ਨੂੰ ਉਡਾਉਣ ਦੀ ਧਮਕੀ

-ਪੰਜਾਬੀਲੋਕ ਬਿਊਰੋ
ਭਾਰਤ-ਪਾਕਿ Tavuk ਦਰਮਿਆਨ ਦੋ ਦਿਨ ਚੱਲਦੀ ਸਮਝੌਤਾ ਐਕਸਪ੍ਰੈਸ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਸੂਚਨਾ wholesale nfl jerseys ਮਿਲਦਿਆਂ ਹੀ ਰੇਲਵੇ ਵਿੱਚ ਹਲਚਲ ਪੈਦਾ wholesale nfl jersyes ਹੋ ਗਈ। ਰੇਲਵੇ cheap fake oakleys ਵੱਲੋਂ ਜਿੱਥੇ ਪੰਜਾਬ ਸਰਕਾਰ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ, ਉੱਥੇ ਖੁਫੀਆ ਏਜੰਸੀਆਂ cheap jordans online ਨਾਲ ਰਾਬਤਾ ਕਾਇਮ ਕੀਤਾ Cheap Jerseys ਜਾ ਰਿਹਾ ਹੈ। ਧਮਕੀ ਦੀ ਸੂਚਨਾ ਮਿਲਣ ਦੀ ਪੁਸ਼ਟੀ ਕਰਦਿਆਂ ਡੀ.ਆਰ.ਐਮ. ਅਨੁਜ ਪ੍ਰਕਾਸ਼ ਨੇ ਸਪੱਸ਼ਟ ਕੀਤਾ ਕਿ ਸਮਝੌਤਾ ਐਕਸਪ੍ਰੈਸ ਦੀ ਰੱਖਿਆ ਲਈ ਆਰ.ਪੀ.ਐਫ. ਸਮੇਤ ਪੰਜਾਬ ਪੁਲਿਸ ਦੀਆਂ ਟੁਕੜੀਆਂ ਤਾਇਨਾਤ ਕੀਤੀਆਂ ਹੋਈਆਂ ਹਨ। ਹਰੇਕ ਯਾਤਰੀ ਦੀ ਚੈਕਿੰਗ ਕੀਤੀ ਜਾ ਰਹੀ ਹੈ।