• Home »
  • ਖਬਰਾਂ
  • » ‘ਟਾਵਰ ‘ਤੇ ਚੜ ਕੇ ਇਨਸਾਫ ਨਹੀਂ ਮਿਲਣਾ’

‘ਟਾਵਰ ‘ਤੇ ਚੜ ਕੇ ਇਨਸਾਫ ਨਹੀਂ ਮਿਲਣਾ’

ਹਾਈਕੋਰਟ ਨੇ oakley sunglasses for men ਸੰਘਰਸ਼ਸ਼ੀਲਾਂ ਨੂੰ ਭਰੋਸਾ ਰੱਖਣ ਨੂੰ ਕਿਹਾ<br cheap jerseys wholesale />
-ਪੰਜਾਬੀਲੋਕ ਬਿਊਰੋ
ਹਾਈਕੋਰਟ ਨੇ ਨੌਕਰੀ ਖਾਤਰ ਟਾਵਰਾਂ wholesale nfl jerseys ‘ਤੇ ਚੜੇ ਗੱਭੂਰ ਨੌਜਵਾਨਾਂ, ਮੁਟਿਆਰਾਂ ਨੂੰ ਕਿਹਾ ਹੈ ਕਿ ਇਸ ਤਰਾਂ ਇਨਸਾਫ ਨਹੀਂ ਮਿਲਦਾ ਹੁੰਦਾ, ਸਿਸਟਮ ਤੇ ਭਰੋਸਾ fake oakleys ਰੱਖੋ, cheap football jerseys ਅਸੀਂ ਬੈਠੇ ਹਾਂ ਤੁਹਾਡੇ ਹੱਕ ਮਿਲਣਗੇ, ਪਰ ਇਹ ਤਰੀਕਾ ਜਾਇਜ਼ ਨਹੀਂ ਹੈ। 캐피탈신용대출조건 ਹਾਈਕੋਰਟ ਨੇ 3 ਨਵੰਬਰ ਤੋਂ ਪੰਜਾਬ ਭਵਨ ਦੇ ਮੋਬਾਇਲ ਟਾਵਰ ‘ਤੇ ਚੜੇ ਬੇਰੁਜ਼ਗਾਰ ਅਧਿਆਪਕਾਂ ਦੇ ਮਾਮਲੇ ਦਾ ਆਪ ਨੋਟਿਸ ਲਿਆ ਹੈ ਤੇ ਸਰਕਾਰ ਤੋਂ ਜੁਆਬ ਤਲਬੀ ਵੀ ਕੀਤੀ ਹੈ। ਚੰਡੀਗੜ ਵਿੱਚ ਟਾਵਰਾਂ ਦੇ ਕੋਲ ਪੁਲਿਸ ਦਾ ਪਹਿਰਾ ਬਿਠਾਉਣ ਲਈ ਿਕਹਾ ਗਿਆ ਹੈ।