• Home »
  • ਖਬਰਾਂ
  • » ਹਵਾਰਾ ਵਲੋਂ ਜੇਲ ਪ੍ਰਸ਼ਾਸਨ ‘ਤੇ ਪੱਖਪਾਤ ਦਾ ਦੋਸ਼

ਹਵਾਰਾ ਵਲੋਂ ਜੇਲ ਪ੍ਰਸ਼ਾਸਨ ‘ਤੇ ਪੱਖਪਾਤ ਦਾ ਦੋਸ਼

ਕਿਹਾ-ਕੈਦੀ ਦੁਆ ਸਲਾਮ ਵੀ ਨਹੀਂ cheap football jerseys ਕਰਦੇ
-ਪੰਜਾਬੀਲੋਕ ਬਿਊਰੋ
ਗਰਮਖ਼ਿਆਲੀ ਨੇਤਾ ਪ੍ਰੋ. ਐਮ.ਪੀ. ਸਿੰਘ DUŞAKABİNCİ ,  ਅਕਾਲ ਤਖ਼ਤ cheap Air Jordans ਦੇ ਮੁਤਵਾਜ਼ੀ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਅਤੇ ਹਰਮਿੰਦਰ ਸਿੰਘ cheap jerseys wholesale ਦਿੱਲੀ ਨੇ ਕੱਲ ਜੇਲ ਵਿੱਚ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਮੁਖੀ ਅਤੇ ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਨਾਲ  ਤਿਹਾੜ ਜੇਲ ਵਿੱਚ ਮੁਲਾਕਾਤ ਕਰਨ ਮਗਰੋਂ ਜਾਣਕਾਰੀ ਦਿੱਤੀ ਕਿ ਜਥੇਦਾਰ ਹਵਾਰਾ ਆਪਣੇ-ਆਪ ਨੂੰ ਅਲੱਗ-ਥਲੱਗ ਮਹਿਸੂਸ ਕਰਨ ਲੱਗੇ ਨੇ। ਜੇਲ ਦੇ ਦੂਜੇ ਕੈਦੀ ਉਸ ਨਾਲ Wholesale Jerseys ਦੁਆ ਸਲਾਮ ਕਰਨ ਤੋਂ ਟਾਲਾ ਵੱਟਣ ਲੱਗੇ ਨੇ। ਹਵਾਰਾ ਦਾ ਦੋਸ਼ ਹੈ ਕਿ ਜੇਲ ਅਧਿਕਾਰੀਆਂ ਨੇ ਉਸ ਨਾਲ ਪੱਖਪਾਤ ਕਰਨਾ ਸ਼ੁਰੂ ਕਰ ਦਿੱਤਾ ਹੈ। ਇੱਥੋਂ ਤੱਕ ਕਿ ਉਸ ਵੱਲੋਂ ਇਲਾਜ NFL Jerseys China ਕਰਾਉਣ ਲਈ ਦਿੱਤੀਆਂ ਜਾ ਰਹੀਆਂ ਅਰਜ਼ੀਆਂ ‘ਤੇ ਵੀ ਗੌਰ ਨਹੀਂ ਕੀਤਾ ਜਾ ਰਿਹਾ। ਜੇਲ ਪ੍ਰਸ਼ਾਸਨ ਨੇ ਇਹਨਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।