• Home »
  • ਖਬਰਾਂ
  • » ‘ਸਵਾ ਲੱਖ’ ਮੈਂਬਰਾਂ ਦੀ ਪਾਰਟੀ ਦੇ ਜਗਮੀਤ ਪ੍ਰਧਾਨ

‘ਸਵਾ ਲੱਖ’ ਮੈਂਬਰਾਂ ਦੀ ਪਾਰਟੀ ਦੇ ਜਗਮੀਤ ਪ੍ਰਧਾਨ

-ਪੰਜਾਬੀਲੋਕ ਬਿਊਰੋ
ਪੰਜਾਬ ਦੀ ਸਿਆਸਤ ਦੀ ਵੱਡੀ ਖਬਰ ਆਈ ਹੈ ਕਿ ਸਾਬਕਾ ਕਾਂਗਰਸੀ ਐਮ ਪੀ ਅਤੇ ਲੋਕਹਿਤ ਅਭਿਆਨ ਦੇ ਮੁਖੀ ਜਗਮੀਤ ਸਿੰਘ ਬਰਾੜ ਨੇ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਜੁਆਇਨ ਕਰ ਲਈ ਹੈ। ਪਾਰਟੀ ਨੇ ਜਗਮੀਤ ਨੂੰ ਪੰਜਾਬ ਪ੍ਰਧਾਨ ਬਣਾ ਦਿੱਤਾ ਹੈ। ਜਗਮੀਤ ਬਰਾੜ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਅਤੇ ਮਮਤਾ Cheap Jerseys From China ਬੈਨਰਜੀ ਦਾ ਧੰਨਵਾਦ ਕੀਤਾ ਹੈ। ਪੰਜਾਬ ਵਿੱਚ ਤ੍ਰਿਣਾਮੂਲ ਕਾਂਗਰਸ ਦਾ ਕੋਈ nfl jerseys shop ਅਧਾਰ ਨਹੀਂ, ਸੋ ਜਗਮੀਤ ਬਰਾੜ ਮਜ਼ਾਕ ਦਾ ਸ਼ਿਕਾਰ ਹੋ ਰਹੇ ਨੇ, ਕਿਹਾ ਜਾ ਰਿਹਾ ਹੈ ਕਿ ਸਵਾ ਲੱਖ ਮੈਂਬਰੀ ray ban outlet ਪਾਰਟੀ ਦੇ ਪ੍ਰਧਾਨ ਬਣੇ ਨੇ ਬਰਾੜ ਸਾਹਿਬ। ਜਗਮੀਤ ਬਰਾੜ ਦੇ ਲੋਕ ਹਿਤ ਅਭਿਆਨ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਕਰਨ ਦਾ ਐਲਾਨ ਕੀਤਾ ਹੋਇਆ ਹੈ। ਜਗਮੀਤ imbatido ਬਰਾੜ ਮੁਤਾਬਕ ਆਮ ਆਦਮੀ ਪਾਰਟੀ ਨਾਲ cheap nfl jerseys ਗੱਲਬਾਤ ਤੋਂ ਬਾਅਦ ਹੀ ਇਹ cheap nfl jerseys ਫੈਸਲਾ ਲਿਆ ਗਿਆ ਹੈ। ਉਹਨਾਂ ਦੀ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ 2017 ‘ਚ  ਆਮ ਆਦਮੀ ਪਾਰਟੀ ਨੂੰ ਸਮਰਥਨ ਕਰੇਗੀ, ਕੌਮੀ ਪੱਧਰ ਸਿਆਸੀ ਬਦਲਾਅ ਦੇ ਹਿੱਤ ਵਿੱਚ ਤ੍ਰਿਣਮੂਲ ਕਾਂਗਰਸ ‘ਚ ਸ਼ਾਮਲ ਹੋਇਆ ਹਾਂ। ਉਹਨਾਂ ਮਮਤਾ ਬੈਨਰਜੀ ਵੱਲੋਂ ਵੀ ਪੰਜਾਬ ਵਿੱਚ ‘ਆਪ’ ਦਾ ਸਾਥ ਦੇਣ ਦਾ ਦਾਅਵਾ ਕੀਤਾ ਹੈ।

Tags: