• Home »
  • ਖਬਰਾਂ
  • » ਸੁਖਬੀਰ ਦੀ ਰੈਲੀ ‘ਚ ਕੁਰਸੀਆਂ ਰਹੀਆਂ ਖਾਲੀ

ਸੁਖਬੀਰ ਦੀ ਰੈਲੀ ‘ਚ ਕੁਰਸੀਆਂ ਰਹੀਆਂ ਖਾਲੀ

ਰੈਲੀ ਭਰਨ ਲਈ ਵਿਦਿਆਰਥਣਾਂ ਸੱਦੀਆਂ
-ਪੰਜਾਬੀਲੋਕ ਬਿਊਰੋ<br Santiago />
ਸੋਫੀ ਪਿੰਡ ਵਿੱਚ ਹੋਏ ਸਮਾਗਮ ਦੌਰਾਨ ਪੰਡਾਲ ਵਿੱਚ ਲੱਗੀਆਂ ਬਹੁਤੀਆਂ ਕਰੁਸੀਆਂ cheap jordans online ਖਾਲੀ ਰਹੀਆਂ। ਅਕਾਲੀ ਵਰਕਰ ਸੁਖਬੀਰ ਬਾਦਲ ਦੇ ਇਸ ਸਮਾਗਮ ਵਿੱਚ ਭੀੜ ਜੁਟਾਉਣ nfl jerseys cheap ‘ਚ ਅਸਫਲ ਰਹੇ ਪਰ ਫਿਰ ਵੀ ਉਹਨਾਂ ਨੇ ਆਪਣੇ ਵਲੋਂ ਜੁਗਾੜ ਲਾ ਹੀ ਲਿਆ। ਤੇ ਨੇੜਲੇ ਵਿੱਦਿਅਕ ਅਦਾਰਿਆਂ ਦੀਆਂ ਵਿਦਿਆਰਥਣਾਂ ਨੂੰ ਛੁੱਟੀ ਕਰਵਾ ਕੇ ਉਹਨਾਂ ਦੀ ਸਮਾਰੋਹ ‘ਚ ਸ਼ਮੂਲੀਅਤ Wholesale Jerseys ਕਰਵਾ ਦਿੱਤੀ। ਚਰਚਾ Cheap nba Jerseys ਹੋ ਰਹੀ ਹੈ ਕਿ ਖਾਲੀ ਕੁਰਸੀਆਂ ਗਵਾਹੀ ਦੇ ਰਹੀਆਂ ਨੇ ਕਿ ਪੰਜਾਬ ਦੇ ਲੋਕਾਂ ‘ਚ ਸ਼੍ਰੋਮਣੀ ਅਕਾਲੀ ਦਲ ਪ੍ਰਤੀ cheap jordans for sale ਉਤਸ਼ਾਹ ਖਤਮ ਹੁੰਦਾ ਨਜ਼ਰ ਆ ਰਿਹਾ ਹੈ।