• Home »
  • ਖਬਰਾਂ
  • » ਡਾ ਬਲਬੀਰ ਕਰਨਗੇ ਆਪ ਵਲੋਂ ਕੈਪਟਨ ਦਾ ਮੁਕਾਬਲਾ

ਡਾ ਬਲਬੀਰ ਕਰਨਗੇ ਆਪ ਵਲੋਂ ਕੈਪਟਨ ਦਾ ਮੁਕਾਬਲਾ

ਨਰਸਾਂ ਦੀ ਗ੍ਰਿਫਤਾਰੀ ਦੀ ਕੇਜਰੀਵਾਲ ਵਲੋਂ ਨਿੰਦਾ
ਵਕੀਲ ਮੁਹੱਈਆ ਕਰਵਾ ਕੇ ਦੇਣ ਦਾ ਵਾਅਦਾ
-ਪੰਜਾਬੀਲੋਕ ਬਿਊਰੋ
ਸਮਾਣਾ ਵਿੱਚ ਰੈਲੀ ‘ਚ ਅਰਵਿੰਦ ਕੇਜਰੀਵਾਲ ਨੇ ਪਟਿਆਲਾ ਹਲਕੇ ਤੋਂ ਡਾ ਬਲਬੀਰ ਸਿੰਘ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਚੋਣ ਮੈਦਾਨ ਵਿੱਚ ਉਤਾਰਨ ਦਾ ਐਲਾਨ ਕੀਤਾ ਤੇ ਹਲਕਾ ਵਾਸੀਆਂ ਨੂੰ ਆਮ ਆਦਮੀ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਡਾ ਬਲਬੀਰ ਸਿੰਘ ਡਾ ਧਰਮਵੀਰ ਗਾਂਧੀ cheap nfl jerseys ਦੇ for ਕਰੀਬੀ ਰਹੇ ਹਨ, ਪਰ ਗਾਂਧੀ ਦੇ ਪਾਰਟੀ ਨਾਲ ਵਖਰੇਵੇਂ ਮਗਰੋਂ ਡਾ ਬਲਬੀਰ ਨੇ ਉਹਨਾਂ ਦਾ ਸਾਥ ਛੱਡ ਦਿੱਤਾ ਸੀ, cheap nfl jerseys ਜਿਸ ਮਗਰੋਂ ਚਰਚਾ ਹੋ ਰਹੀ ਸੀ ਕਿ ਉਹੀ ਪਾਰਟੀ ਉਮੀਦਵਾਰ ਹੋਣਗੇ।
ਨਰਸਾਂ ਦੀ ਗ੍ਰਿਫਤਾਰੀ ਦੀ ਕੇਜਰੀਵਾਲ ਵਲੋਂ ਨਿੰਦਾ
ਪਿਛਲੇ ਕਈ ਦਿਨਾਂ ਤੋਂ ਪਟਿਆਲਾ ਵਿੱਚ ਰਜਿੰਦਰਾ ਹਸਪਤਾਲ ਦੀਆਂ ਨਰਸਾਂ ਵਲੋਂ ਨੌਕਰੀ ਪੱਕੀ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਵਿੱਢਿਆ ਹੋਇਆ ਹੈ। ਇਹਨਾਂ ਵਿਚੋਂ ਇਕ ਨੇ ਭਾਖੜਾ ਨਹਿਰ ਵਿੱਚ ਛਾਲ ਮਾਰ Wholesale nfl Jerseys ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ। ਇਹਨਾਂ ਸੰਘਰਸ਼ ਕਰ ਰਹੀਆਂ ਨਰਸਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਜੇਲੀਂ ਡੱਕਿਆ ਹੋਇਆ ਹੈ, ਗ੍ਰਿਫਤਾਰ ਕੀਤੀਆਂ ਕਈ ਨਰਸਾਂ ਗਰਭਵਤੀ ਹਨ। ਇਹਨਾਂ ਦੇ ਵਾਰਸ ਮਾਪੇ ਤੇ ਬੱਚੇ ਰਜਿੰਦਰਾ ਹਸਪਤਾਲ ਮੂਹਰੇ ਧਰਨੇ ‘ਤੇ ਬੈਠੇ ਨੇ, ਜਿਹਨਾਂ ਨੂੰ ਅੱਜ ਕੇਜਰੀਵਾਲ ਮਿਲਣ ਜਾ ਪੁੱਜੇ, Cheap Jordans ਕੇਜਰੀਵਾਲ ਦੇ ਆਉਣ ਦੀ ਭਿਣਕ ਪੈਂਦਿਆਂ ਹੀ ਪ੍ਰਸ਼ਾਸਨ ਧਰਨਾਕਾਰੀਆਂ ਨੂੰ ਜਬਰੀ ਉਠਾਉਣ ਲੱਗਿਆ, ਪਰ ਕੇਜਰੀਵਾਲ ਜਾ ਪੁੱਜੇ ਤੇ ਨਰਸਾਂ ਲਈ ਪਾਰਟੀ ਵਲੋਂ ਵਕੀਲ ਕਰਕੇ ਦੇਣ oakley womens sunglasses ਦਾ ਐਲਾਨ ਕੀਤਾ ਤੇ ਸਰਕਾਰ ਆਉਣ ‘ਤੇ ਉਹਨਾਂ ਦੀ ਨੌਕਰੀ ਪੱਕੀ ਕਰਨ ਦਾ ਭਰੋਸਾ ਦਿੱਤਾ। ਕੇਜਰੀਵਾਲ ਨੇ ਗਰਭਵਤੀ ਨਰਸਾਂ ਦੀ ਗਿਰਫਤਾਰੀ ‘ਤੇ ਬਾਦਲ ਸਰਕਾਰ ਦੀ ਨਿੰਦਾ ਕੀਤੀ ਤੇ ਨਰਸਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਵੀ ਕੀਤੀ।