• Home »
  • ਖਬਰਾਂ
  • » ਬਾਗੀਆਂ ‘ਤੇ ਵੱਡੇ ਬਾਦਲ ਦੇ ਕਟਾਖਸ਼

ਬਾਗੀਆਂ ‘ਤੇ ਵੱਡੇ ਬਾਦਲ ਦੇ ਕਟਾਖਸ਼

ਕਹਿੰਦੇ-ਟਿਕਟ ਨਾ ਦਿੱਤੀ ਤਾਂ ਅਸੀਂ ਠੱਗ ਹੋ ਗਏ
-ਪੰਜਾਬੀਲੋਕ ਬਿਊਰੋ
ਬਾਦਲ ਦਲ ਵੱਲੋਂ ਵਿਧਾਨ ਸਭਾ ਚੋਣਾਂ 2017 ਲਈ ਟਿਕਟਾਂ ਦੇ ਐਲਾਨ ਮਗਰੋਂ ਪਾਰਟੀ ਵਿੱਚ ਬਾਗੀ Cheap Oakleys Sunglasses ਸੁਰਾਂ ਉਠ ਰਹੀਆਂ ਨੇ, ਕਈ ਆਗੂ ਪਾਰਟੀ ਛੱਡ ਗਏ, ਉਹਨਾਂ ‘ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਤਕੜੇ ਕਟਾਖਸ਼ Istanbul’da ਕੀਤੇ ਨੇ ਤੇ ਕਿਹਾ ਕਿ ਪਾਰਟੀ ਲੀਡਰ ਮੈਨੂੰ ਮੈਨੂੰ ਸੰਤ ਜੀ ਕਹਿੰਦੇ ਨੇ, ਤੇ ਜਿਸ ਨੂੰ ਮੈਂ ਟਿਕਟ ਦੇ ਦਿਆਂ ਤਾਂ ਸੰਤ ਜੀ ਰੱਬ ਹਨ ਤੇ ਜਿਸ ਨੂੰ ਟਿਕਟ ਨਾਂ Cheap Ray Bans ਦਿਆਂ ਤਾਂ ਸੰਤ ਜੀ ਠੱਗ ray ban sunglasses sale ਹੋ ਗਏ।
ਸਿੱਖ ਕਤਲੇਆਮ ਦੇ ਮੁਲਜਮ ਜਗਦੀਸ਼ ਟਾਈਟਲਰ ਤੋਂ ਸੀ.ਬੀ.ਆਈ. ਵੱਲੋਂ ਕੀਤੀ ਪੁੱਛਗਿੱਛ ‘ਤੇ ਬਾਦਲ ਨੇ ਕਿਹਾ ਕਿ ਜੇਕਰ ਗੁਨਾਹਗਾਰਾਂ ਨੂੰ ਸਜ਼ਾ ਮਿਲ ਜਾਵੇ ਤਾਂ ਲੋਕਾਂ ਨੂੰ ਭਰੋਸਾ ਮਿਲ ਜਾਵੇਗਾ, ਪਰ ਜੇਕਰ ਸਜ਼ਾ ਨਾ ਮਿਲੀ ਤਾਂ ਲੋਕਾਂ ਦਾ ਗੁੱਸਾ ਹੋਰ ਵਧੇਗਾ ਤੇ cheap jordans online ਇਸ ਦੇ ਨਤੀਜੇ ਚੰਗੇ ਨਹੀਂ ਹੋਣਗੇ।
ਦੇਸ਼ ਵਿੱਚ ਨੋਟਬੰਦੀ ‘ਤੇ ਬੋਲਦਿਆਂ ਬਾਦਲ ਨੇ ਕਿਹਾ ਕਿ ਲੋਕਾਂ ਨੂੰ ਮੁਸ਼ਕਲਾਂ ਤਾਂ ਹੋਣਗੀਆਂ ਪਰ ਇਸ ਕਦਮ ਨਾਲ ਦੇਸ਼ ਨੂੰ ਫਾਇਦਾ ਪਹੁੰਚੇਗਾ।  ਕੋਈ ਵੀ ਨਵਾਂ ਤੇ ਵੱਡਾ ਕਦਮ ਪੁੱਟਣਾ ਹੋਵੇ ਤਾਂ ਕੁਝ ਮੁਸ਼ਕਲਾਂ ਤਾਂ ਹੁੰਦੀਆਂ ਹੀ ਹਨ।  ਯਾਦ ਰਹੇ ਮੁੱਖ ਮੰਤਰੀ ਬਾਦਲ ਸਹਿਕਾਰੀ ਬੈਂਕਾਂ ‘ਚ ਪੁਰਾਣੇ 500 ਤੇ 1000 ਦੇ ਨੋਟਾਂ ਨੂੰ ਲੈਣ ‘ਤੇ ਲਾਈ ਰੋਕ ‘ਤੇ ਕੇਂਦਰੀ ਵਿੱਤ ਮੰਤਰੀ ਨੂੰ ਪੱਤਰ ਲਿਖ ਰਿਆਇਤ ਦੇਣ ਦੀ ਮੰਗ ਕਰ ਚੁੱਕੇ ਹਨ।
ਪਾਕਿਸਤਾਨ ਵੱਲੋਂ ਸੀਜ਼ਫਾਇਰ ਦੀ ਉਲੰਘਣ ਕਰਕੇ ਭਾਰਤੀ ਜਵਾਨਾਂ ਦੀ ਜਾਨ ਲੈਣ ਬਾਰੇ ਬਾਦਲ ਨੇ ਕਿਹਾ ਕਿ ਇਹ ਕੇਂਦਰ ਦਾ ਮਾਮਲਾ ਹੈ। cheap jerseys  ਉਂਞ ਬਾਦਲ ਨੇ ਮੋਦੀ ਸਰਕਾਰ ਵੱਲੋਂ ਕੀਤੇ ਸਰਜੀਕਲ ਸਟ੍ਰਾਈਕ ਦੀ ਮੁੜ ਤਾਰੀਫ ਕਰਦਿਆਂ ਕਿਹਾ ਕਿ ਇਸ ਨਾਲ ਦੇਸ਼ ਦਾ ਮਾਣ-ਸਨਮਾਣ ਤੇ ਹੌਸਲਾ ਵਧਿਆ ਹੈ।