• Home »
  • ਖਬਰਾਂ
  • » ਐਤਕੀਂ ਬਹੁਮਤ ਕਿਸੇ ਨੂੰ ਨਹੀਂ ਮਿਲਦਾ ਲੱਗਦਾ..

ਐਤਕੀਂ ਬਹੁਮਤ ਕਿਸੇ ਨੂੰ ਨਹੀਂ ਮਿਲਦਾ ਲੱਗਦਾ..

-ਪੰਜਾਬੀਲੋਕ ਬਿਊਰੋ
ਪੰਜਾਬ ਚੋਣਾਂ ਦੀ ਤਿਆਰੀ ਇਕੱਲੀਆਂ ਸਿਆਸੀ ਧਿਰਾਂ ਤੇ ਆਮ ਲੋਕ ਹੀ ਨਹੀਂ ਕਰ ਰਹੇ ਮੀਡੀਆ ਵੀ ਆਪਣੇ ਤੌਰ ‘ਤੇ ਭੂਮਿਕਾ ਨਿਭਾਉਣ ਲਈ Oakleys Outlet ਪਰ ਤੋਲ ਰਿਹਾ ਹੈ। ਅਖਬਾਰ ਪਹਿਰੇਦਾਰ ਦਾਅਵਾ ਕਰ ਰਿਹਾ ਹੈ ਕਿ ਪੰਜਾਬ ਚੋਣਾਂ ਵਿੱਚ ਕਿਸੇ ਵੀ ਧਿਰ ਨੂੰ ਨਹੀਂ ਮਿਲੇਗੀ, ਇਸ ਅਦਾਰੇ ਨੇ ਬੀਤੇ cheap jordans for sale 3 ਦਿਨਾਂ ‘ਚ ਇਕ ਚੋਣ ਸਰਵੇਖਣ ਕਰਵਾਇਆ ਹੈ।  ਜਿਸ ਦੇ ਅਧਾਰ ‘ਤੇ ਕਿਹਾ ਹੈ ਕਿ ਤਿੰਨੇ ਪ੍ਰਮੁੱਖ ਸਿਆਸੀ throwback jerseys ਧਿਰਾਂ ਨੂੰ ਮਿਲਣ Della: ਵਾਲੀਆਂ ਸੀਟਾਂ ਦਾ ਅੰਦਾਜ਼ਾ ਲਗਾਇਆ ਗਿਆ ਹੈ ਕਿ ਐਤਕੀਂ ਕਿਸੇ ਵੀ ਧਿਰ ਨੂੰ ਇਕ Cheap Jerseys ਪਾਸੜ ਜਿੱਤ ਨਹੀਂ ਮਿਲਣੀ। ਵੈਸੇ ਸਿਆਸੀ ਸਮੀਖਿਅਕ ਵੀ ਇਹੋ ਲੱਖਣ Wholesale nfl Jerseys ਲਾ ਰਹੇ ਨੇ ਤੇ ਸਭ ਤੋਂ ਵੱਧ ਚਰਚਾ ਜਲਾਲਾਬਾਦ ਸੀਟ ‘ਤੇ ਚੱਲ ਰਹੀ ਹੈ।