• Home »
  • ਖਬਰਾਂ
  • » ਕੈਪਟਨ ਨੇ ਦਿੱਤਾ ਲੋਕ ਸਭਾ ਤੋਂ ਅਸਤੀਫਾ

ਕੈਪਟਨ ਨੇ ਦਿੱਤਾ ਲੋਕ ਸਭਾ ਤੋਂ ਅਸਤੀਫਾ

-ਪੰਜਾਬੀਲੋਕ ਬਿਊਰੋ
11 ਨਵੰਬਰ ਨੂੰ ਈਮੇਲ ਜ਼ਰੀਏ ਲੋਕ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇਣ ਮਗਰੋਂ nfl jerseys cheap ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੂੰ ਰਸਮੀ ਤੌਰ ‘ਤੇ ਅਸਤੀਫਾ cheap nba jerseys ਸੌਂਪ ਦਿੱਤਾ।  ਉਹ ਦੁਪਹਿਰ ਵੇਲੇ ਸਪੀਕਰ NFL Jerseys Cheap ਨੂੰ ਸੰਸਦ ‘ਚ ਸਥਿਤ ਉਹਨਾਂ ਦੇ ਦਫਤਰ ‘ਚ ਮਿਲੇ ਤੇ ਉਹਨਾਂ ਨੂੰ ਤੈਅ ਪਰਫਾਰਮੇ ਹੇਠ 16ਵੀਂ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਸੌਂਪ ਦਿੱਤਾ।  ਉਹਨਾਂ ਨੇ ਸਪੀਕਰ ਨੂੰ ਜੁਬਾਨੀ ਤੌਰ ‘ਤੇ ਦੱਸ ਦਿੱਤਾ ਕਿ ਉਹਨਾਂ ਨੇ ਐਸ.ਵਾਈ.ਐਲ. ਮੁੱਦੇ ‘ਤੇ ਆਪਣਾ ਅਸਤੀਫਾ ਦਿੱਤਾ ਹੈ। ਉਹਨਾਂ ਨੇ ਸਪੀਕਰ ਨੂੰ ਦੱਸਿਆ ਕਿ ਉਹਨਾਂ ਨੇ ਐਸ.ਵਾਈ.ਐਲ. ਮੁੱਦੇ ‘ਤੇ ਸੁਪਰੀਮ ਕੋਰਟ ਦੇ ਫੈਸਲੇ ਕਾਰਨ ਪੰਜਾਬ ਦੇ ਲੋਕਾਂ ਨਾਲ ਇਕਜੁੱਟਤਾ ਪ੍ਰਗਟਾਉਂਦਿਆਂ ਲੋਕ ਸਭਾ ਦੀ ਮੈਂਬਰਸ਼ਿਪ ਛੱਡਣ ਦਾ ਫੈਸਲਾ ਲਿਆ, ਜਿਹਨਾਂ ‘ਤੇ ਅਦਾਲਤ ਦੇ ਫੈਸਲੇ ਦਾ ਬਹੁਤ ਗੰਭੀਰ ਪ੍ਰਭਾਵ ਪਿਆ ਹੈ।  ਕੈਪਟਨ ਅਮਰਿੰਦਰ IS ਦਾ ਅਸਤੀਫਾ 11 ਨਵੰਬਰ, 2016 ਤੋਂ ਵੈਲਿਡ ਹੈ, ਜਿਸ ਤਰੀਖ ਨੂੰ ਉਹਨਾਂ ਨੇ ਸਪੀਕਰ ਨੂੰ ਈਮੇਲ ਭੇਜੀ ਸੀ।
ਕੈਪਟਨ ਨਾਲ ਪੰਜਾਬ ਸਿਆਸਤ ਦੀ ਗੱਲ ਵੀ ਪੱਤਰਕਾਰਾਂ ਨੇ ਕੀਤੀ ਤੇ ਨਵਜੋਤ ਸਿੱਧੂ ਬਾਰੇ ਸਵਾਲ NFL Jerseys Cheap ਕੀਤਾ ਤਾਂ ਕੈਪਟਨ ਨੇ ਕਿਹਾ ਕਿ ਮੈ ਨਹੀਂ ਜਾਣਦਾ ਕਿ ਸਿੱਧੂ ਦੀ ਰਾਹੁਲ Ray Ban Outlet ਗਾਂਧੀ ਨਾਲ ਕੋਈ ਮੀਟਿੰਗ ਹੋਈ ਹੈ ਜਾਂ ਨਹੀਂ, ਉਹ ਪਾਰਟੀ ‘ਚ ਆ ਰਿਹਾ ਹੈ ਕਿ ਨਹੀਂ, ਪਰ ਜੇਕਰ ਸਿੱਧੂ ਕਾਂਗਰਸ ਵਿੱਚ ਆਉਂਦੇ ਹਨ ਤਾਂ ਉਹਨਾਂ ਦਾ ਸਵਾਗਤ ਹੈ।