• Home »
  • ਖਬਰਾਂ
  • » ਗੁਲਸ਼ਨ ਦੇ ਹੱਕ ‘ਚ ਅਕਾਲੀਆਂ ਨੇ ਦਿੱਤੀ ਚਿਤਾਵਨੀ

ਗੁਲਸ਼ਨ ਦੇ ਹੱਕ ‘ਚ ਅਕਾਲੀਆਂ ਨੇ ਦਿੱਤੀ ਚਿਤਾਵਨੀ

ਕੋਟਫੱਤਾ ਨੂੰ ਟਿਕਟ ਦਿੱਤੀ ਤਾਂ ਕਰਨਗੇ ਵਿਰੋਧ
-ਪੰਜਾਬੀਲੋਕ ਬਿਊਰੋ
ਮਾਲਵੇ ਦੀ ਇਕ ਹੋਰ wholesale jerseys china ਸੀਟ ਤੋਂ ਬਾਦਲਕੀ ਹਾਈਕਮਾਂਡ ਨੂੰ ਵਰਕਰਾਂ ਦੀ ਨਰਾਜ਼ਗੀ ਦਾ ਸਾਹਮਣਾ cheap jerseys ਕਰਨਾ ਪੈ ਸਕਦਾ ਹੈ। ਬਠਿੰਡਾ ਦਿਹਾਤੀ ਦੇ ਅਕਾਲੀ ਆਗੂਆਂ ਨੇ ਮੋਰਚਾ ਲਾ ਲਿਆ ਹੈ ਕਿ ਜੇ ਤਾਂ ਐਸ ਹਲਕੇ ਤੋਂ ਸਾਬਕਾ ਐਮ ਪੀ ਪਰਮਜੀਤ ਕੌਰ ਗੁਲਸ਼ਨ ਨੂੰ ਟਿਕਟ ਦਿੱਤੀ ਤਾਂ ਸਾਡੀ ਵੋਟ ਤੱਕੜੀ ‘ਚ ਤੁਲੂ ਤੇ ਜੇ ਦਰਸ਼ਨ ਕੋਟਫੱਤਾ ਨੂੰ Ray Ban Sunglasses ਦਿੱਤੀ ਤਾਂ ਸਾਡੇ ਕੋਲ ਹੋਰ ਬਦਲ ਵੀ ਹੈਨ।
ਗੁਰਦੁਆਰਾ ਹਾਜੀ ਰਤਨ ‘ਚ ਵੱਡੀ ਗਿਣਤੀ ਹਲਕੇ ਦੇ ਅਕਾਲੀ ਇਕੱਠੇ ਹੋਏ ਸਨ, ਜਿਹਨਾਂ ਨੂੰ NFL Jerseys Cheap ਪਾਰਟੀ ਨੇ ਨਰਿੰਦਰ ਮੋਦੀ ਦੀ 25 ਨਵੰਬਰ ਵਾਲੀ ਰੈਲੀ ਦੀਆਂ ਤਿਆਰੀਆਂ ਵਾਸਤੇ ਇਹਨਾਂ ਨੂੰ ਡਿਊਟੀਆਂ ਵੰਡਣ ਲਈ ਸੱਦਿਆ ਸੀ, ਪਰ ਇਹ ਹੋਰ ਈ ਰੱਫੜ ਪਾ ਕੇ ਬਹਿ ਗਏ। ਤੇ ਲੀਡਰਸ਼ਿਪ ਤੱਕ ਗੱਲ ਪੁਚਾਉਣ ਲਈ ਇਕੋ ‘ਵਾਜ਼ ‘ਚ ਕਿਹਾ ਕਿ ਜੇ ਕੋਟਫੱਤਾ ਨੂੰ ਟਿਕਟ ਦਿੱਤੀ ਤਾਂ ਡਟਵਾਂ ਵਿਰੋਧ ਕਰਾਂਗੇ। ਦੱਸਦੇ ਨੇ ਕਿ ਮਿਲ ਰਹੇ ਸਮਰਥਨ ਕਾਰਨ ਬੀਬੀ ਗੁਲਸ਼ਨ ਵਾਹਵਾ ਖੁਸ਼ ਨਜ਼ਰ ਆ ਰਹੀ ਹੈ। ਇਸ ਹਲਕੇ jordans for sale ਦੇ ਕੋਟ ਸ਼ਮੀਰ ‘ਚ ਆਮ ਆਦਮੀ ਪਾਰਟੀ ਦੀ ਹੋਈ ਵੱਡੀ ਰੈਲੀ ਕਰਕੇ ਉਂਞ ਵੀ ਬਾਦਲਕੀ ਲੀਡਰਸ਼ਿਪ ਚਿੰਤਤ ਹੈ, ਤੇ ਵਰਕਰਾਂ ਦੀ ਨਰਾਜ਼ਗੀ فعاليات ਫਿਜ਼ਾ ਦਾ ਮਿਜਾਜ਼ ਹੋਰ ਕੜਵਾ ਕਰ ਸਕਦੀ ਹੈ।