ਆਪ ਤਾਂ ਕਚਰੇ ਦਾ ਡੱਬਾ-ਸੁਖਬੀਰ

-ਪੰਜਾਬੀਲੋਕ ਬਿਊਰੋ
ਆਪ ‘ਤੇ ਜੁਆਬੀ ਹੱਲਾ ਕਰਦਿਆਂ ਕਾਕਾ ਜੀ ਉਰਫ ਸੁਖਬੀਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ wholesale nfl jerseys ਸਿਆਸੀ ਪਾਰਟੀ ਥੋੜੈ, ਇਹ ਤਾਂ ਕਚਰੇ ਦਾ ਡੱਬਾ ਹੈ., ਜਿਹੜੇ ਆਗੂਆਂ ਨੂੰ ਦੂਜੀਆਂ ਪਾਰਟੀਆਂ ਨਕਾਰ ਦਿੰਦੀਆਂ ਨੇ, ਆਪ ਵਾਲੇ ਉਹਨਾਂ Wholesale NFL Jerseys ਨੂੰ ਨਾ ਸਿਰਫ ਗਲ ਲਾਉਂਦੇ ਨੇ, ਸਗੋਂ ਟਿਕਟਾਂ ਦੇ ਕੇ ਨਿਵਾਜਦੇ ਵੀ ਨੇ। ਜਦਕਿ ਸਾਡੀ ਪਾਰਟੀ ਸਿਰਫ ਜਨਤਾ ਦੀ ਸੇਵਾ ਕਰਨ ਵਾਲਿਆਂ ਨੂੰ ਹੀ ਟਿਕਟਾਂ ਦੇ ਰਹੀ ਹੈ।
ਭਗਵੰਤ ਮਾਨ ਵਲੋਂ ਮੁਕਾਬਲੇ ਵਿੱਚ ਨਿੱਤਰਨ ਵਾਲੇ ਸਵਾਲ ਨੂੰ comparison ਗੋਲ ਜਿਹਾ ਕਰਦਿਆਂ ਕਾਕਾ ਜੀ ਆਂਹਦੇ ਜੇ ਕੇਜਰੀਵਾਲ ਮੇਰੇ ਖਿਲਾਫ ਲੜੇ ਤਾਂ ਮੇਂ ਡਟ ਕੇ ਮੁਕਾਬਲਾ ਕਰੂੰਗਾ, ਇਕ ਹੀ ਸੀਚ ਤੋਂ ਚੋਣ ਲੜਨੀ ਹੈ, ਪਰ ਜੇ ਪਾਰਟੀ ਦਾ oakley outlet ਕੋਈ ਹੋਰ ਹੁਕਮ ਹੋਇਆ ਤਾਂ ਸਿਰ ਮੱਥੇ ਰੱਖਾਂਗਾ।
ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ..।