• Home »
  • ਖਬਰਾਂ
  • » ਨਰਾਜ਼ ਜਨਤਾ ਨੇ ਕੀਤਾ ਲੀਡਰਾਂ ਦਾ ਬਾਈਕਾਟ

ਨਰਾਜ਼ ਜਨਤਾ ਨੇ ਕੀਤਾ ਲੀਡਰਾਂ ਦਾ ਬਾਈਕਾਟ

-ਪੰਜਾਬੀਲੋਕ ਬਿਊਰੋ
ਪਟਿਆਲਾ ਸ਼ਹਿਰ ਦੇ ਗੁਰੂ ਨਾਨਕ ਨਗਰ ਦੀ ਗਲੀ ਨੰਬਰ 17 ਦੇ ਵਸਨੀਕਾਂ ਨੇ ਕਈ ਵਰਿਆਂ ਤੋਂ ਗਲੀ ਨਾ ਬਣਨ ਤੋਂ ਨਰਾਜ਼ ਲੋਕਾਂ ਨੇ ਗਲੀ ਵਿੱਚ Cheap Jerseys ਅਕਾਲੀਆਂ, ਕਾਂਗਰਸੀਆਂ ਤੇ ਆਮ ਆਦਮੀ ਪਾਰਟੀ ਦੇ nordstrom ਬਾਈਕਾਟ ਦੇ ਪੋਸਟਰ ਲਾ ਦਿੱਤੇ ਨੇ ਤੇ ਨਾਲ ਹੀ ਕੌਂਸਲਰ ਰਛਪਾਲ oakley sunglasses sale ਸਿੰਘ ਧੰਜੂ ਦੇ ਗੁੰਮ ਹੋਣ ਦੇ ਪੋਸਟਰ ਵੀ ਲਾਏ ਨੇ। ਲੋਕਾਂ ਦਾ ਕਹਿਣਾ ਹੈ ਕਿ ਅਸ3 ਕੌਂਸਲਰ ਤੋਂ ਲੈ ਕੇ ਮੇਅਰ ਤੱਕ ਤੇ ਬਾਕੀ ਸਾਰੀਆਂ ਸਿਆਸੀ ਪਾਰਟੀਆਂ cheap jerseys wholesale ਦੇ ਲੀਡਰਾਂ ਕੋਲ ਇਲਾਕੇ ਦੀਆਂ ਸੜਕਾਂ ਬਣਾਉਣ cheap jordans online ਲਈ ਮਿੰਨਤਾਂ ਕਰ ਚੁੱਕੇ ਹਾਂ, ਮਿੰਨਤਾਂ ਕਰਦੇ ਆ ਰਹੇ ਹਾਂ, ਪਰ ਕਿਸੇ ਨੇ ਸਾਡੀ ਬਾਤ ਨਾ ਪੁੱਛੀ, ਇਸ ਵਾਰ ਇਸ ਗਲੀ ਵਾਲਿਆਂ ਨੇ ਨੋਟਾ ਬਟਨ ਨੱਪਣ cheap oakleys ਦਾ ਫੈਸਲਾ ਕਰ ਲਿਆ ਹੈ।