• Home »
  • ਖਬਰਾਂ
  • » ਨੋਟਬੰਦੀ ਦਾ ਸੁਝਾਅ ਪੂਰੀ ਤਰਾਂ ਨਹੀਂ ਮੰਨਿਆ..

ਨੋਟਬੰਦੀ ਦਾ ਸੁਝਾਅ ਪੂਰੀ ਤਰਾਂ ਨਹੀਂ ਮੰਨਿਆ..

-ਪੰਜਾਬੀਲੋਕ ਬਿਊਰੋ
ਮਹਾਰਾਸ਼ਟਰ ਦੇ CLOTHING ਅਨਿਲ ਬੋਕਿਲ ਨਾਮ ਦੇ ਅਰਥਸ਼ਾਸਤਰੀ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਜੁਲਾਈ ਵਿੱਚ ਪੀ ਐਮ ਮੋਦੀ ਨਾਲ ਮੁਲਾਕਾਤ ਕਰਕੇ ਨੋਟਬੰਦੀ ਸੁਝਾਅ ਦਿੱਤਾ ਸੀ, ਪਰ ਉਹਨਾਂ ਦਾ ਸੁਝਾਅ ਪੂਰੀ ਤਰਾਂ ਨਹੀਂ ਮੰਨਿਆ ਗਿਆ। ਅਰਥ ਕ੍ਰਾਂਤੀ ਨਾਮ ਦਾ ਸੰਗਠਨ ਚਲਾਉਣ cheap jerseys ਵਾਲੇ ਤੇ ਕਾਲੇ ਧਨ ਖਿਲਾਫ ਕੰਮ ਕਰਨ ਵਾਲੇ ਅਨਿਲ ਨੇ ਕਿਹਾ ਕਿ ਅਸੀਂ ਪੀ ਐਮ ਨੂੰ ਸਲਾਹ ਦਿੱਤੀ ਸੀ ਕਿ ਦੇਸ਼ ਦੇ ਆਮ ਆਦਮੀ ਦੀ ਔਸਤਨ ਆਮਦਨੀ ਡੂਢ ਸੌ ਰੁਪਿਆ ਹੈ , ਇਸ oakley outlet ਕਰਕੇ ਦੇਸ਼ ਵਿੱਚ ਵੱਡੇ ਨੋਟ 500 ਤੇ ਹਜ਼ਾਰ ਦਾ , ਕਾਲਾ ਧਨ ਜਮਾ ਕਰਨ ਲਈ ਵੱਧ ਵਰਤੇ ਜਾਂਦੇ ਨੇ, ਇਹਨਾਂ ਵੱਡੇ ਨੋਟਾਂ ‘ਤੇ ਪਾਬੰਦੀ ਲਾਉਣ ਦੀ ਸਿਫਾਰਸ਼ ਕਰਨ ਦੇ ਨਾਲ ਨਾਲ ਕਿਹਾ ਗਿਆ ਸੀ ਕਿ ਬੈਂਕਿੰਗ ਪ੍ਰਕਿਰਿਆ ਸੌਖੀ ਕਰਨੀ ਪਵੇਗੀ, ਕੇਂਦਰ ਤੇ ਸੂਬਿਆਂ ਵਲੋਂ ਲਾਏ ਜਾਂਦੇ ਟੈਕਸ ਵੀ ਹਟਾਉਣੇ ਚਾਹੀਦੇ ਨੇ, ਪਰ ਸਰਕਾਰ ਨੇ ਸਾਡੀ ਸਾਰੀ ਗੱਲ Cheap nba Jerseys ਨਹੀਂ ਮੰਨੀ ਸਗੋਂ ਹੋਰ ਵੱਡੇ ਨੋਟ Cheap MLB Jerseys ਲੈ ਆਂਦੇ, ਜਿਸ ਨਾਲ ਬ੍ਰਿਸ਼ਟਾਚਾਰ ਘਟੇਗਾ ਨਹੀਂ ਸਗੋਂ ਵਧੇਗਾ।
ਜਨਸੱਤਾ ਅਖਬਾਰ ਦੀ ਰਿਪੋਰਟ ਮੁਤਾਬਕ Cheap Jerseys ਅਨਿਲ ਬੋਕਲਾ ਹੁਣ ਪੀ ਐਮ ਨਾਲ ਦੁਬਾਰਾ ਇਸੇ ਮੁੱਦੇ ‘ਤੇ ਮੁਲਾਕਾਤ ਕਰਕੇ ਆਪਣੇ ਸੁਝਾਅ ਦੇਣਗੇ।