• Home »
  • ਖਬਰਾਂ
  • » ਆਪ ਵਲੋਂ ਨੋਟਬੰਦੀ ਦੀ ਵਿਰੋਧਤਾ ‘ਚ ਮਾਰਚ

ਆਪ ਵਲੋਂ ਨੋਟਬੰਦੀ ਦੀ ਵਿਰੋਧਤਾ ‘ਚ ਮਾਰਚ

ਸਿਸੋਦੀਆ ਤੇ ਮਿਸ਼ਰਾ ਹਿਰਾਸਤ ‘ਚ ਲਏ
-ਪੰਜਾਬੀਲੋਕ ਬਿਊਰੋ
ਪੀ ਐਮ ਮੋਦੀ ਦੇ ਨੋਟਬੰਦੀ ਵਾਲੇ ਫੈਸਲੇ ਦੀ ਆਮ ਆਦਮੀ ਪਾਰਟੀ ਵਲੋਂ ਲਗਾਤਾਰ ਵਿਰੋਧਤਾ ਕੀਤੀ ਜਾ ਰਹੀ ਹੈ, ਮਮਤਾ cheap jordan shoes ਬੈਨਰਜੀ ਤੇ ਅਰਵਿੰਦ ਕੇਜਰੀਵਾਲ ਨੇ ਤਾਂ ਇਕ ਸਾਂਝੀ ਰੈਲੀ ਵੀ ਦਿੱਲੀ ਵਿੱਚ ਕੀਤੀ ਸੀ। ਅੱਜ ਆਪ ਵਲੋਂ ਜੰਤਰ ਮੰਤਰ ‘ਤੇ ਰੋਸ ਧਰਨਾ ਮਾਰਨ ਮਗਰੋਂ ਸੰਸਦ ਵੱਲ ਰੋਸ ਮਾਰਚ ਕੱਢਿਆ ਗਿਆ, ਪੁਲਿਸ ਨੇ ਮਾਰਚ ਨੂੰ ਸੰਸਦ ਮਾਰਗ ‘ਤੇ ਹੀ ਰੋਕ ਦਿੱਤਾ ਤੇ ਦਿੱਲੀ ਦੇ ਡਿਪਟੀ ਚੀਫ ਮਨਿਸਟਰ ਮਨੀਸ਼ ਸਿਸੋਦੀਆ ਤੇ ਮੰਤਰੀ ਕਪਿਲ ਮਿਸ਼ਰਾ ਨੂੰ ਹਿਰਾਸਤ ਵਿੱਚ ਲੈ ਲਿਆ, ਬਾਅਦ ਵਿੱਚ ਛੱਡ ਦਿੱਤਾ। ਸਿਸੋਦੀਆ ਨੇ ਕਿਹਾ ਕਿ ਨੋਟਬੰਦੀ ਨਾਲ ਕਾਲਾ ‘ਤੇ ਰੋਕ ਨਹੀਂ ਲੱਗੇਗੀ, ਸਗੋਂ ਇਸ ਨਾਲ ਹੋਰ ਕਾਲਾ ਧਨ ਵਧੇਗਾ ਤੇ ਹੁਣ ਤਾਂ ਅੱਤਵਾਦੀਆਂ ਕੋਲੋਂ ray ban outlet ਵੀ 2 ਹਜ਼ਾਰ  ਦੇ cheap nfl jerseys ਨੋਟ ਫੜੇ ਜਾਣ ਲੱਗੇ ਨੇ, ਫੇਰ ਸਰਕਾਰ ਦੇ ਇਸ ਫਰਮਾਨ ਨਾਲ ਫਾਇਦਾ ਆਖਰ ਕੀ ਹੋਇਆ।
ਨੋਟਬੰਦੀ ਨੂੰ ਲੈ ਕੇ ਸਰਕਾਰ ਜੋ ਮਰਜ਼ੀ ਆਖੇ ਪਰ ਸ਼ੇਅਰ ਮਾਰਕੀਟ ਬੁਰੀ ਤਰਾਂ ਲੜਖੜਾ ਗਈ ਹੈ, ਪਿਛਲੇ 14 ਦਿਨਾਂ ਵਿੱਚ ਨਿਵੇਸ਼ਕਾਂ ਦਾ 10 ਲੱਖ ਕਰੋੜ ਰੁਪਿਆ ਡੁੱਬ
ਗਿਆ।
ਨੋਟਬੰਦੀ ਦੀ ਅਲੋਚਨਾ ਕਰਦਿਆਂ ਅਰਥ ਸ਼ਾਸਤਰੀ ਜਯਾਂ ਦ੍ਰੇਜ਼ ਨੇ ਕਿਹਾ ਹੈ ਕਿ ਮੋਦੀ ਸਰਕਾਰ ਦੇ ਇਕ ਫੈਸਲੇ ਨੇ ਦੇਸ਼ ਦੀ ਸਰਪੱਟ ਦੌੜਦੀ ਅਰਥ ਵਿਵਸਥਾ ਨੂੰ ਗੋਲ਼ੀ ਮਾਰ ਦਿੱਤੀ। wholesale jerseys china ਇਸ ਦਾ ਕਾਲੇ ਧਨ ਵਾਲਿਆਂ ‘ਤੇ ਤਾਂ ਕੋਈ ਅਸਰ ਨਹੀਂ ਪਿਆ, ਪਰ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲਿਆਂ ਦੀ ਹਾਲਤ ਬਦ wholesale nfl jerseys ਤੋਂ ਬਦਤਰ ਹੋ ਗਈ ਹੈ। ਉਹਨਾਂ ਕਿਹਾ ਕਿ ਕਾਲਾ ਧਨ ਰੱਖਣ ਵਾਲਾ ਇਸ ਨੂੰ ਇਸਤੇਮਾਲ ਕਰਨਾ ਵੀ ਜਾਣਦਾ ਹੈ, ਇਸ ਨੂੰ ਨਿਵੇਸ਼ ‘ਚ ਲਾਉਂਦਾ ਹੈ, ਜਾਇਦਾਦ ਖਰੀਦ ਲੈਂਦਾ ਹੈ, ਮਹਿੰਗੇ ਵਿਆਹਾਂ ‘ਤੇ ਉਡਾਅ ਦਿੰਦਾ ਹੈ, ਹੋਰ ਨਾ ਤਾਂ ਦੁਬਈ ਵਿੱਚ ਸ਼ਾਪਿੰਗ ਕਰਨ ਹੀ ਚਲਿਆ ਜਾਂਦਾ ਹੈ। ਕਿਸੇ ਦੀ ਰਸੋਈ ਦੇ ਡੱਬੇ ‘ਚ ਜਾਂ ਸਿਰਹਾਣੇ ‘ਚ ਕਾਲਾ ਧਨ ਪਿਆ ਹੋਊ, ਇਹ ਸਾਡੀ ਸਮਝੋਂ Kurabiye ਬਾਹਰ ਦੀ ਗੱਲ ਹੈ।  ਕਿਉਂਕਿ ਅੱਜ ਕੱਲ ਬੈਂਕਾਂ ਮੂਹਰੇ ਰਸੋਈ ਦੇ ਡੱਬਿਆਂ ਵਿਚੋਂ ਜਾਂ ਸਿਰਹਾਣਿਆਂ ਵਿਚੋਂ ਕੱਢ ਕੇ ਨੋਟ ਬਦਲਾਉਣ ਵਾਲੇ ਹੀ ਖੜੇ ਨੇ। ਇਸ ਨੂੰ ਕਾਲਾ ਧਨ ਬਾਹਰ ਕੱਢਣਾ ਕਹਿਣ ਦਾ ਮਤਲਬ ਕਮਰੇ ‘ਚ ਸ਼ਾਵਰ ਚਲਾ ਕੇ ਪੋਚਾ ਲਾਉਣਾ ਹੈ।