• Home »
  • ਖਬਰਾਂ
  • » ਆਪ ਨੂੰ ਅਦਾਲਤੀ ਤੇ ਲੋਕ ਸਭਾ ਕਮੇਟੀ ਵਲੋਂ ਝਟਕੇ

ਆਪ ਨੂੰ ਅਦਾਲਤੀ ਤੇ ਲੋਕ ਸਭਾ ਕਮੇਟੀ ਵਲੋਂ ਝਟਕੇ

ਕੇਜਰੀਵਾਲ ਖਿਲਾਫ Cheap Oakleys ਚੱਲੇਗਾ ਕੇਸ
ਭਗਵੰਤ ਨੂੰ 28 ਨੂੰ ਕੀਤਾ ਤਲਬ
-ਪੰਜਾਬੀਲੋਕ ਬਿਊਰੋ
ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਨੇ ਵੱਡਾ Cheap Jordans ਝਟਕਾ ਦਿੱਤਾ ਹੈ।  ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੇ ਮਾਣਹਾਨੀ ਕੇਸ ਵਿੱਚ ਕੇਜਰੀਵਾਲ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਅੱਜ ਸੁਣਵਾਈ ਕਰਦਿਆਂ ਕੇਜਰੀਵਾਲ ਦੀ ਉਸ ਪਟੀਸ਼ਨ ਨੂੰ ਠੁਕਰਾ ਦਿੱਤਾ ਜਿਸ ਵਿੱਚ ਮੁਕੱਦਮੇ ਦੀ ਸੁਣਵਾਈ ਨੂੰ ਬੰਦ ਕਰਨ ਦੀ ਮੰਗ ਕੀਤੀ oakley sunglasses outlet ਗਈ ਸੀ। ਕੇਜਰੀਵਾਲ ਖਿਲਾਫ ਮਾਣਹਾਨੀ ਦਾ ਮੁਕੱਦਮਾ ਚੱਲੇਗਾ।
ਓਧਰ ਲੋਕ ਸਭਾ ray ban sunglasses ਦੀ ਕਾਰਵਾਈ ਦੀ ਵੀਡੀਓ ਜਨਤਕ ਕਰਨ ‘ਤੇ ਫਸੇ ਭਗਵੰਤ ਮਾਨ ਦਾ ਮਾਮਲਾ ਇਕ ਵਾਰ ਫੇਰ Fake Ray Bans ਚਰਚਾ ਫੜ ਗਿਆ ਹੈ, ਤੇ ਭਗਵੰਤ : ਨੂੰ ਲੋਕ ਸਭਾ ਦੀ ਬਣੀ ਜਾਂਚ ਕਮੇਟੀ ਨੇ 28 ਨਵੰਬਰ ਨੂੰ ਪੇਸ਼ ਹੋਣ ਲਈ ਕਿਹਾ ਹੈ।