ਬੈਂਸ ਭਰਾ ਦੇਣਗੇ ਆਪ ਦਾ ਸਾਥ

ਬਦਲੇ ‘ਚ ਮਿਲੀਆਂ 5 ਸੀਟਾਂ
-ਪੰਜਾਬੀਲੋਕ ਬਿਊਰੋ
ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ਵਿੱਚ ਅੱਜ ਪੰਜਾਬ ਦੀ ਸਿਆਸਤ cheap nfl jerseys ਵਿੱਚ ਦੂਜਾ ਵੱਡਾ ਧਮਾਕਾ ਹੋਇਆ ਹੈ ਕਿ  ਲੁਧਿਆਣਾ ਤੋਂ ਆਜ਼ਾਦ ਵਿਧਾਇਕ Oakleys Outlet ਬੈਂਸ ਭਰਾਵਾਂ ਨੇ ਨਵਜੋਤ ਸਿੱਧੂ ਦਾ ਸਾਥ ਛੱਡ cheap authentic jordans ਕੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰ ਲਿਆ ਹੈ।
ਇਵਜ਼ ਵਿੱਚ ਬੈਂਸ ਭਰਾਵਾਂ ਨੂੰ ਪੰਜ ਸੀਟਾਂ ਮਿਲੀਆਂ ਨੇ, ਲੁਧਿਆਣਾ ਦੀਆਂ ਦੋ ਸੀਟਾਂ ‘ਤੇ ਬੈਂਸ ਭਰਾ ਖੁਦ ਚੋਣ ਲੜਨਗੇ ਜਦੋਂਕਿ ਤਿੰਨ ਹਾਰ ਸੀਟਾਂ ਤੋਂ ਉਹਨਾਂ ਦੇ ਹਮਾਇਤੀ ਚੋਣ Cheap Oakleys ਲੜਨਗੇ।  ਇਸ ਤੋਂ ਪਹਿਲਾਂ ਬੈਂਸ ਭਰਾਵਾਂ, ਨਵਜੋਤ ਸਿੰਘ ਸਿੱਧੂ ਤੇ ਪ੍ਰਗਟ ਸਿੰਘ ਨੇ ਆਵਾਜ-ਏ-ਪੰਜਾਬ ਫਰੰਟ ਬਣਾਇਆ ਸੀ ਪਰ ਇਹ ਫਰੰਟ ਚੋਣਾਂ ਤੋਂ ਪਹਿਲਾਂ ਹੀ ਖਿੱਲਰ ਗਿਆ ਹੈ।  ਸੂਤਰਾਂ ਮੁਤਾਬਕ ਨਵਜੋਤ ਸਿੰਘ ਸਿੱਧੂ ਤੇ ਪਰਗਟ ਸਿੰਘ ਕਾਂਗਰਸ ਵਿੱਚ ਜਾ ਸਕਦੇ ਹਨ। ਬੇਸ਼ੱਕ ਬੈਂਸ ਭਰਾਵਾਂ ਦਾ ਆਪਣੇ Watch ਹਲਕਿਆਂ ਤੋਂ ਇਲਾਵਾ ਕੋਈ ਖਾਸ ਪ੍ਰਭਾਵ ਨਹੀਂ ਪਰ ਇਸ ਨਾਲ ਤੀਜੇ ਫਰੰਟ cheap nba jerseys ਦਾ ਭੋਗ ਪੈ ਗਿਆ ਹੈ।

Tags: