ਬੈਂਸ ਭਰਾ ਹੋ ਗਏ ਆਪ ਦੇ..

-ਪੰਜਾਬੀਲੋਕ ਬਿਊਰੋ
ਅਵਾਜ਼ ਏ ਪੰਜਾਬ ਫਰੰਟ ਖਿਲੱਰ ਗਿਆ ਹੈ, ਲੁਧਿਆਣਾ ਤੋਂ ਵਿਧਾਇਕ ਬੈਂਸ ਭਰਾਵਾਂ ਨੇ ਆਖਰਕਾਰ ਸਭ ਕਿਆਸਰਾਈਆਂ ‘ਤੇ ਵਿਰਾਮ cheap oakleys sunglasses ਲਗਾਉਂਦਿਆਂ ਆਪਣਾ ਆਖਰੀ ਫੈਸਲਾ ਕਰ ਲਿਆ ਹੈ ਅਤੇ ਐਤਵਾਰ ਸ਼ਾਮ ਬਠਿੰਡਾ ਦੇ ਸਰਕਟ ਹਾਊਸ ਵਿੱਖੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।  ਇਸ ਦਾ ਰਸਮੀਐਲਾਨ ਅੱਜ ਹੋ ਰਿਹੈ। ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ ਬੈਂਸ ਭਰਾਵਾਂ ਨੇ ਇਹ ਫੈਸਲਾ ਲਿਆ। ਬੰਦ ਦਰਵਾਜ਼ੇ ‘ਚ ਹੋਈ ਇਸ ਮੁਲਾਕਾਤ ‘ਚ ਬੈਂਸ ਭਾਰਾਵਾਂ ਅਤੇ ਕੇਜਰੀਵਾਲ ਤੋਂ cheap football jerseys ਇਲਾਵਾ ਪੀ ਪੀ wholesale football jerseys china ਪੀ ਦੇ ਸਾਬਕਾ ਆਗੂ ਅਤੇ ਆਪ ਦੇ ਮੌਜੂਦਾ ਆਗੂ ਗੁਰਪ੍ਰੀਤ ਸਿੰਘ ਭੱਟੀ ਵੀ ਮੌਜੂਦ ਰਹੇ। Oakleys Outlet ਇਸ ਤੋਂ ਇਲਾਵਾ cheap jerseys china ਉਹਨਾਂ ਨਾਲ ਆਪ ਦੇ ਪੰਜਾਬ ਇੰਚਾਰਜ ਸੰਜੇ ਸਿੰਘ, ਦੁਰਗੇਸ਼ ਪਾਠਕ, ਪੰਜਾਬ ਕਨਵੀਨਰ Canadá ਗੁਰਪ੍ਰੀਤ ਘੁੱਗੀ ਸੁਖਪਾਲ ਖਹਿਰਾ ਅਤੇ ਜਰਨੈਲ ਸਿੰਘ ਵੀ ਮੌਜੂਦ ਰਹੇ। ਬੈਂਸ ਭਰਾਵਾਂ ਦੇ ਆਪ ‘ਚ ਜਾਣ ਨਾਲ ਪਾਰਟੀ ਨੂੰ ਲੁਧਿਆਣਾ ਜ਼ਿਲੇ ਵਿੱਚ ਮਜ਼ਬੂਤੀ ਦੇ ਅੰਦਾਜ਼ੇ ਲੱਗ ਰਹੇ ਨੇ।