• Home »
  • ਖਬਰਾਂ
  • » ਗੈਂਗਸਟਰਾਂ ਕੋਲੋਂ ਮਾਰੇ ਗਏ ਆਟੋ ਚਾਲਕ ਦੇ ਪਰਿਵਾਰ ਨਾਲ ਧੋਖਾ

ਗੈਂਗਸਟਰਾਂ ਕੋਲੋਂ ਮਾਰੇ ਗਏ ਆਟੋ ਚਾਲਕ ਦੇ ਪਰਿਵਾਰ ਨਾਲ ਧੋਖਾ

ਪ੍ਰਸ਼ਾਸਨ ਨੇ ਮਦਦ ਐਲਾਨੀ 5 ਲੱਖ, ਦਿੱਤੀ 50 ਹਜ਼ਾਰ
-ਪੰਜਾਬੀਲੋਕ ਬਿਊਰੋ
ਅਪ੍ਰੈਲ ਦੇ ਮਹੀਨੇ ਲੁਧਿਆਣਾ ਵਿੱਚ ਦਿਨ ਦਿਹਾੜੇ ਗੋਰਾ ਬੱਚੂ ਗੈਂਗਸਟਰ ਨੇ ਮਾਮੂਲੀ ਤਕਰਾਰ ਦੇ ਚੱਲਦਿਆਂ ਆਟੋ ਚਾਲਕ ਵਿਕਰਾਂਤ ਦਾ ਗੋਲੀਆਂ ਮਾਰ ਕੇ ਕਤਲ ਕੀਤਾ ray ban sale ਗਿਆ।  ਜਨਤਾ ਦੇ ਭਾਰੀ ਰੋਹ ਨੂੰ ਵੇਖਦਿਆਂ ਪੁਲਿਸ ਨੇ ਕਤਲ ਦੇ ਇਲਜ਼ਾਮ ‘ਚ ਗੈਂਗਸਟਰ ਗੋਰੂ ਬੱਚਾ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ ਤੇ ਪ੍ਰਸ਼ਾਸਨ ਨੇ ਸਰਕਾਰ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ 5 ਲੱਖ ਰੁਪਏ ਵਿੱਤੀ ਮਦਦ ਦੇਣ ਦਾ ਵਾਅਦਾ ਕੀਤਾ।  ਪਰ ਹੁਣ ਪਰਿਵਾਰ ਨੂੰ 50 ਹਜਾਰ ਰੁਪਏ ਦਾ ਚੈੱਕ ਜਾਰੀ ਕਰ ਦਿੱਤਾ ਗਿਆ।  ਭੜਕੇ ਪਰਿਵਾਰ ਨੇ ਚੈੱਕ ਲੈਣ ਤੋਂ ਇਨਕਾਰ ਕਰਕੇ Dover ਪ੍ਰਦਰਸ਼ਨ ਕੀਤਾ ਤੇ ਚਿਤਾਵਨੀ Cheap Jordans ਦਿੱਤੀ ਕਿ ਜੇ ray ban sunglasses sale  ਐਲਾਨੀ ਗਈ ਪੂਰੀ cheap nhl jerseys ਰਾਸ਼ੀ ਦਾ ਚੈੱਕ ਨਾ ਦਿੱਤਾ ਗਿਆ ਤਾਂ ਮਜਬੂਰਨ ਭੁੱਖ ਹੜਤਾਲ ਕਰਨਗੇ।  ਪੀੜਤ ਪਰਿਵਾਰ ਦਾ ਇਲਜ਼ਾਮ ਹੈ ਕਿ ਜਦ ਉਹ ਇਸ ਮਾਮਲੇ ‘ਤੇ ਜਿਲੇ ਦੇ ਡੀ ਸੀ ਰਵੀ ਭਗਤ ਨੂੰ ਮਿਲਣ ਪਹੁੰਚੇ ਤਾਂ ਉਹਨਾਂ ਵੀ ਪੀੜਤ ਪਰਿਵਾਰ ਨਾਲ ਦੁਰਵਿਹਾਰ ਕੀਤਾ।  ਦੂਜੇ Wholesale Jerseys ਪਾਸੇ ਪੱਤਰਕਾਰਾਂ ਨੂੰ ਡੀ ਸੀ ਨੇ ਕਿਹਾ ਹੈ ਕਿ ਮਾਮਲੇ ‘ਤੇ ਕਾਰਵਾਈ ਸ਼ੁਰੂ ਕੀਤੀ ਹੈ।  ਸਰਕਾਰ ਨੂੰ ਇਸ ਸਬੰਧੀ ਬਣਦੀ ਰਕਮ ਜਾਰੀ ਕਰਨ ਲਈ ਵੀ ਪੱਤਰ ਭੇਜਿਆ ਗਿਆ ਹੈ।