• Home »
  • ਖਬਰਾਂ
  • » ਜ਼ੀ ਨਿਊਜ਼ ਦੇ ਮਾਲਕ ਵਲੋਂ ਕੇਜਰੀਵਾਲ ‘ਤੇ ਕੇਸ

ਜ਼ੀ ਨਿਊਜ਼ ਦੇ ਮਾਲਕ ਵਲੋਂ ਕੇਜਰੀਵਾਲ ‘ਤੇ ਕੇਸ

ਕਾਲਾ ਧਨ ਮਾਮਲੇ ‘ਚ ਲਿਆ ਸੀ ਸੁਭਾਸ਼ ਚੰਦਰਾ ਦਾ ਨਾਮ
-ਪੰਜਾਬੀਲੋਕ ਬਿਊਰੋ
ਨਿੱਜੀ ਚੈਨਲ ਜ਼ੀ ਨਿਊਜ਼ ਦੇ ਮਾਲਕ ਅਤੇ ਭਾਜਪਾ ਦੇ ਰਾਜ ਸਭਾ ਸਾਂਸਦ ਡਾ. ਸੁਭਾਸ਼ ਚੰਦਰਾ ਨੇ ਦਿੱਲੀ ਦੇ ਪਟਿਆਲਾ ਹਾਊਸ ਕੋਰਟ ‘ਚ ਮੁੱਖ-ਮੰਤਰੀ ਅਰਵਿੰਦ ਕੇਜਰੀਵਾਲ ਵਿਰੁੱਧ ਅਪਰਾਧਕ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਹੈ। ਕੇਜਰੀਵਾਲ ਨੇ ਕਾਲੇ ਧਨ ਦੇ ਮਾਮਲੇ ‘ਚ ਸੁਭਾਸ਼ ਚੰਦਰਾ ਦਾ ਨਾਂ ਲਿਆ ਸੀ, ਜਿਸ ਮਗਰੋਂ ਇਹ ਕੇਸ ਦਰਜ ਕਰਾਇਆ ਗਿਆ ਹੈ। ਇਸ Cheap Ray Ban Sunglasses ਬਾਰੇ ਜਾਣਕਾਰੀ ਦਿੰਦਿਆਂ ਟਵਿੱਟਰ ‘ਤੇ ਚੰਦਰਾ ਨੇ ਲਿਖਿਆ,”ਲੋਕਾਂ ‘ਤੇ ਦੋਸ਼ cheap football jerseys ਲਗਾਉਣਾ ਦਿੱਲੀ ਦੇ ਮੁੱਖ-ਮੰਤਰੀ cheap nfl jerseys wholesale ਕੇਜਰੀਵਾਲ ਦਾ ਸਟਾਇਲ ਹੈ, ਪਰ ਕਿਸੇ ਨਾਗਰਿਕ ਨੂੰ ਇਸ ਤਰਾਂ wholesale nfl jerseys ਪਰੇਸ਼ਾਨ ਕਰਨਾ ਇਕ ਮੁੱਖ-ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ। .. .. ਕੇਜਰੀਵਾਲ ਸੰਵਿਧਾਨਕ ਅਹੁਦੇ ‘ਤੇ ਹੁੰਦੇ ਹੋਏ ਵੀ ਇਕ ਆਮ ਰਾਜਨੇਤਾ ਵਾਂਗ ਟਿੱਪਣੀਆਂ ਕਰਦੇ ਹਨ, ਜੋ ਸਰਾਸਰ ਗਲਤ ਹੈ।”
ਯਾਦ ਰਹੇ ਪਹਿਲਾਂ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਵੀ ਅਰਵਿੰਦ ਕੇਜਰੀਵਾਲ ‘ਤੇ ਮਾਣਹਾਨੀ ਦਾ ਮੁਕੱਦਮਾ ਕਰ  ਚੁੱਕੇ ਹਨ। ਕੇਜਰੀਵਾਲ ਨੇ ਜੇਤਲੀ ‘ਤੇ ਦਿੱਲੀ ਕ੍ਰਿਕਟ условиях ਐਸੋਸੀਏਸ਼ਨ ‘ਚ ਕਥਿਤ ਤੌਰ ‘ਤੇ ਭ੍ਰਿਸ਼ਟਾਚਾਰ ਕਰਨ ਦਾ ਤੇ ਮਜੀਠੀਆ ‘ਤੇ ਨਸ਼ਾ ਤਸਕਰੀ ਕਰਨ ਦਾ ਦੋਸ਼ cheap nfl jerseys ਲਗਾਇਆ ਸੀ।

Tags: