ਐਸ ਵਾਈ ਐਲ ਨਹਿਰ ਦਾ ਮਾਮਲਾ

ਰਾਤੋ ਰਾਤ ਕਿਸਾਨਾਂ ਨੂੰ ਮੋੜੀ ਜ਼ਮੀਨ, ਕੀਤੇ ਇੰਤਕਾਲ
-ਪੰਜਾਬੀਲੋਕ ਬਿਊਰੋ
ਐਸ ਵਾਈ ਐਲ ਨਹਿਰ ਦੇ ਮਸਲੇ ਨੂੰ ਜਿਸ ਤਰਾਂ ਡਰਾਮੈਟਿਕ ਤਰੀਕੇ ਨਾਲ ਨਿਪਟਾਉਣ A ਦੀਆਂ ਲਮਕਾਉਣ ਦੀਆਂ ਕੋਸ਼ਿਸ਼ Cheap NFL Authentic Jerseys ਹੋ ਰਹੀਆਂ ਨੇ, ਉਸ ਤੋਂ ਆਮ ਲੋਕ ਹੈਰਾਨ ਨੇ। nba jerseys sales ਪੰਜਾਬ ਸਰਕਾਰ ਨੇ ਕੱਲ ਸ਼ਾਮ ਸੱਤ ਵਜੇ ਤੋਂ ਅੱਜ ਸਵੇਰ ਤੱਕ ਨਹਿਰ ਲਈ ਐਕਵਾਇਰ ਕੀਤੀ ਜਾਰੀ cheap football jerseys ਜ਼ਮੀਨ ਵਾਪਸ ਕਰਨ ਲਈ ਆਦੇਸ਼ ਜਾਰੀ ਕਰ ਦਿੱਤੇ, ਰਾਤ 12 ਵਜੇ ਤੱਕ ਰੋਪੜ ਵਿੱਚ 29 ਪਿੰਡਾਂ ਦੀ ਜ਼ਮੀਨ ਵਾਪਸ ਕਰ ਦਿੱਤੀ ਗਈ ਸੀ। ਮੋਹਾਲੀ ਵਿੱਚ ਸਾਢੇ ਅੱਠ ਵਜੇ ਇੰਤਕਾਲ ਕਰਨੇ ਸ਼ੁਰੂ ਕੀਤੇ 12 ਵਜੇ ਤੱਕ 67 ਇੰਤਕਾਲ ਹੋ ਚੁੱਕੇ ਸਨ, ਸਟਾਫ wholesale jerseys ਰਾਤ ਭਰ ਕੰਮ ਵਿੱਚ ਜੁਟਿਆ ਰਿਹਾ, ਹੁਣ ਤੱਕ NFL Jerseys China ਤਾਂ ਕੰਮ ਪੂਰਾ ਕਰ ਲਿਆ ਹੋਣੈ। ਜ਼ਮੀਨ ਭਾਵੇਂ ਇਕ ਇਕ ਕਿਸਾਨ ਦੇ ਨਾਮ ਹੈ, ਪਰ ਇਤੰਕਾਲ ਪੂਰੇ ਪਿੰਡ ਦਾ ਇਕੱਠਾ ਕੀਤਾ ਜਾ ਰਿਹਾ ਹੈ, ਐਨੀ ਫੁਰਤੀ ਨਾਲ ਪਹਿਲਾਂ ਕਦੇ ਕੋਈ ਸਰਕਾਰੀ ਕੰਮ ਤੇ ਉਹ ਵੀ ਇੰਤਕਾਲ ਸ਼ਾਇਦ ਹੀ ਹੋਇਆ ਹੋਵੇ..।