• Home »
  • ਖਬਰਾਂ
  • » ਪਾਵਨ ਸਰੂਪਾਂ ਦੀ ਫੇਰ ਹੋਈ ਬੇਅਦਬੀ

ਪਾਵਨ ਸਰੂਪਾਂ ਦੀ ਫੇਰ ਹੋਈ ਬੇਅਦਬੀ

ਨਗਰ ਕੌਂਸਲ ਦੀ ਉਪ ਪ੍ਰਧਾਨ ਦੇ ਘਰ ਵਾਪਰੀ ਘਟਨਾ
-ਪੰਜਾਬੀਲੋਕ ਬਿਊਰੋ
ਤਰਨ ਤਾਰਨ ਹਲਕੇ ਵਿੱਚ ਉਸ ਵਕਤ ਮਹੌਲ ਤਣਾਅ ਪੂਰਨ ਹੋ ਗਿਆ ਜਦ ਖਬਰ ਆਈ ਕਿ wholesale nfl jerseys ਇੱਥੋਂ ਦੀ ਨਗਰ ਕੌਂਸਲ ਦੇ ਉਪ ਪ੍ਰਧਾਨ ਦੇ ਘਰ ਪਾਵਨ ਸਰੂਪ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣਾ ਆਇਆ। ਹਾਕਮੀ ਧਿਰ ਨਾਲ ਸੰਬੰਧਤ ਰੇਣੂ ਬਾਲਾ ਤੇ ਉਸ ਦੇ ਪਤੀ ਮਹੰਤ ਬਲਵੀਰ ਸਿੰਘ ਨੇ ਆਪਣੇ ਘਰ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ Wholesale nfl Jerseys ਦੋ ਸਰੂਪ ਰੱਖੇ ਹੋਏ ਸਨ, ਜਿਹਨਾਂ ਨੂੰ ਮਰਿਆਦਾ ਅਨੁਸਾਰ ਨਾ ਰੱਖ ਕੇ ਅਲਮਾਰੀ ਵਿੱਚ ਬੰਦ ਕੀਤਾ ਹੋਇਆ ਸੀ,  ਪਤਾ ਲੱਗਣ ਉੱਤੇ ਲੋਕ ਉਹਨਾਂ ਦੇ ਘਰ ਮੂਹਰੇ ਇਕੱਠੇ ਹੋ For ਗਏ।  ਪੁਲਿਸ ਵੀ ਮੌਕੇ ਉੱਤੇ ਪਹੁੰਚੀ, ਲੋਕਾਂ ਨੂੰ ਨਾਲ ਲੈ ਕੇ ਪੁਲਿਸ ਨੇ ਰੇਣੂ ਬਾਲਾ ਦੇ ਘਰ ਅਲਮਾਰੀ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਪਾਵਨ ਸਰੂਪ ਹਾਸਲ ਕਰ ਲਏ।  ਦੋਵਾਂ ਸਰੂਪ ਦੀ ਹਾਲਤ ਕਾਫ਼ੀ ਖ਼ਰਾਬ ਸੀ।  ਸ਼੍ਰੀ ਦਰਬਾਰ ਸਾਹਿਬ ਦੇ ਗਿਆਨੀ ਨਿਰਮਲ ਸਿੰਘ ਨੇ ਦੋਵਾਂ ਸਰੂਪਾਂ ਨੂੰ ਸ਼੍ਰੀ ਦਰਬਾਰ ਸਾਹਿਬ ਪਹੁੰਚਾਇਆ।  ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿੱਖ Cheap Jerseys ਸੰਗਤ ਵਿੱਚ ਭਾਰੀ ਰੋਹ ਪਾਇਆ ਜਾ ਰਿਹਾ wholesale football jerseys china ਹੈ, ਤੇ ਰੇਣੂ ਬਾਲਾ ਤੇ ਉਸ ਦੇ ਮਹੰਤ ਪਤੀ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਵਿਰੋਧੀ ਸਿਆਸੀ ਧਿਰਾਂ ਵੀ ਮਾਮਲੇ ਨੂੰ ਤੂਲ ਦੇਣ ਲੱਗੀਆਂ ਨੇ।

Tags: