• Home »
  • ਖਬਰਾਂ
  • » ਆਵਾਜ਼ ਏ ਪੰਜਾਬ ਵਾਲੇ ਰਲ ਸਕਦੇ ਨੇ ਕਾਂਗਰਸ ਨਾਲ!!

ਆਵਾਜ਼ ਏ ਪੰਜਾਬ ਵਾਲੇ ਰਲ ਸਕਦੇ ਨੇ ਕਾਂਗਰਸ ਨਾਲ!!

-ਪੰਜਾਬੀਲੋਕ NFL Jerseys Cheap ਬਿਊਰੋ
ਆਵਾਜ਼-ਏ-ਪੰਜਾਬ ਵਾਲੇ ਵੀ nfl jerseys shop ਫੇਰ ਚਰਚਾ ਵਿੱਚ ਨੇ, ਹੁਣ ਚਰਚਾ ਗਰਮ ਹੈ ਕਿ ਇਸ ਫਰੰਟ ਦਾ ਕਾਂਗਰਸ ਨਾਲ ਰਲੇਵਾਂ ਹੋ ਸਕਦੈ, ਕਿਉਂਕਿ ਦੇ ਆਗੂਆਂ ਦੀ ਆਮ ਆਦਮੀ ਪਾਰਟੀ ਨਾਲ ਚੋਣ ਗਠਜੋੜ ਦੀ ਗੱਲ ਸਿਰੇ ਨਹੀਂ ਚੜੀ। jordan retro 11 ਜਦ ਪਾਣੀਆਂ ਦੇ ਮੁੱਦੇ ‘ਤੇ ਪਰਗਟ ਸਿੰਘ, ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਨੇ ਵਿਧਾਨ ਸਭਾ ਤੋਂ ਅਸਤੀਫੇ ਦਿੱਤੇ ਸਨ ਤੇ ਉਸ ਸਮੇਂ ਇੱਕ ਆਗੂ ਨੇ ਸੰਕੇਤ ਦਿਤਾ ਸੀ ਕਿ ਕਾਂਗਰਸ ਵਿੱਚ ਸ਼ਾਮਲ ਹੋਣ ਬਾਰੇ ਗੱਲ ਚੱਲ ਰਹੀ ਹੈ ਪਰ ਇਸ ਬਾਰੇ ਅੰਤਿਮ ਫੈਸਲਾ ਨਵਜੋਤ ਸਿੰਘ ਸਿੱਧੂ ਨੇ ਲੈਣਾ ਹੈ। oakley sunglasses outlet ਇਸ ਫਰੰਟ ਤੇ ਕਾਂਗਰਸ ਦੇ ਸਮਰਥਕ ਜ਼ਰਾ ਸਬਰ for ਕਰਨ,  ਅਗਲੇ ਤਿੰਨ ਚਾਰ ਦਿਨਾਂ ਵਿੱਚ ਬਿੱਲੀ ਥੈਲਿਓਂ ਬਾਹਰ ਆ ਜਾਊ।