ਹਸਪਤਾਲ ‘ਚ ਕੈਸ਼ ਵੈਨ ਦਾ ਇੰਤਜ਼ਾਮ

-ਪੰਜਾਬੀਲੋਕ ਬਿਊਰੋ
ਨੋਟਬੰਦੀ ਕਾਰਨ Cheap Oakleys Sunglasses ਸਭ ਤੋਂ ਵੱਧ ਮੁਸ਼ਕਲ ਵਿੱਚ ਬਿਮਾਰ ਲੋਕ ਹਨ, ਜਿਹਨਾਂ ਨੂੰ ਦਵਾਈ ਵੀ ਆਪ ਨਹੀਂ jordans for sale ਮਿਲ ਰਹੀ। ਹਸਪਤਾਲਾਂ ‘ਚ ਦਾਖਲ ਮਰੀਜ਼ਾਂ ਨੂੰ ਖੁੱਲੇ ਰੁਪਈਆਂ ਦੀ ਆ ਰਹੀ ਮੁਸ਼ਕਲ ਨੂੰ ਦੂਰ ਕਰਨ ਲਈ ਪ੍ਰਸ਼ਾਸਨ ਨੇ ਕਦਮ ਚੁੱਕੇ ਨੇ। ਸਟੇਟ ਬੈਂਕ ਆਫ ਪਟਿਆਲਾ ਦੇ ਬਠਿੰਡਾ ਜ਼ੋਨ ਵੱਲੋਂ jordans for cheap ਪਹਿਲ ਕਰਦਿਆਂ ਅੱਜ ਬਠਿੰਡਾ Cheap NFL Authentic Jerseys ਦੇ ਸਿਵਲ wholesale nfl jerseys ਹਸਪਤਾਲ ‘ਚ ਕੈਸ਼ ਵੈਨ ਦਾ ਇਤੰਜਾਮ ਕੀਤਾ ਗਿਆ ਹੈ। ਇਸ ਵੈਨ ਰਾਹੀਂ ਹਸਪਤਾਲ ‘ਚ ਦਾਖਲ ਮਰੀਜ਼ ਜਾਂ ਉਹਨਾਂ ਦੇ ਵਾਰਸ ਨੂੰ 2000 ਰੁਪਏ ਤੱਕ 500 ਤੇ 1000 ਦੇ ਨੋਟ ਬਦਲਾਅ ਸਕਦੇ ਹਨ। ਬਠਿੰਡਾ ਦਾਖਲ ਮਰੀਜ਼ਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਥੋੜਾ ਜਿਹਾ ਸਾਹ ਆਇਆ ਹੈ।