• Home »
  • ਖਬਰਾਂ
  • » ਕਰਜ਼ੇ ਦੀ ਭੇਟ ਚੜਿਆ ਇਕ ਹੋਰ ਮਿੱਟੀ ਦਾ ਪੁੱਤ

ਕਰਜ਼ੇ ਦੀ ਭੇਟ ਚੜਿਆ ਇਕ ਹੋਰ ਮਿੱਟੀ ਦਾ ਪੁੱਤ

ਜ਼ਹਿਰ ਨਿਗਲ ਕੇ 35 ਸਾਲਾ ਕਿਸਾਨ ਨੇ ਦਿੱਤੀ ਜਾਨ
-ਪੰਜਾਬੀਲੋਕ ਬਿਊਰੋ
ਮਾਨਸਾ ਜ਼ਿਲੇ ਦੇ ਪਿੰਡ ਭੈਣੀ ਚੂਹੜ ਦੇ ਵਾਸੀ 35 ਸਾਲਾ oakley sunglasses sale ਕਿਸਾਨ ਜਸਵੀਰ ਸਿੰਘ ਨੇ ਕਰਜ਼ੇ Cheap Ray Bans ਤੋਂ ਦੁਖੀ ਹੋ ਕੇ ਕੀਟਨਾਸ਼ਕ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਜਸਵੀਰ ਸਿੰਘ ਕੋਲ ਸਿਰਫ ਅੱਧਾ ਏਕੜ ਜ਼ਮੀਨ ਸੀ। ਰਹੀਆਂ  ਇੰਨੀ ਥੋੜੀ ਜਮੀਨ ‘ਚੋਂ ਘਰ ਦਾ ਗੁਜਾਰਾ ਕਰਨਾ ਵੀ ਮੁਸ਼ਕਲ ਸੀ।  ਪਰਿਵਾਰ ਦੇ ਗੁਜ਼ਰ ਬਸਰ ਲਈ ਉਸ ਨੂੰ ਕਰਜ਼ਾ Baratas Ray Ban ਚੁੱਕਣਾ ਪੈ ਰਿਹਾ ਸੀ,  ਉਸ ਦੇ ਸਿਰ ਕਰੀਬ ਢਾਈ ਲੱਖ ਰੁਪਏ ਕਰਜ਼ ਚੜ ਗਿਆ, ਜਿਸ ਕਰਕੇ  ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ।  ਉਸ ਨੇ ਪ੍ਰੇਸ਼ਾਨੀ ਵਿੱਚ ਬੀਤੀ ਸ਼ਾਮ ਕੀਟਨਾਸ਼ਕ ਦਵਾਈ ਪੀ ਲਈ ਸੀ।  ਪਤਾ ਲੱਗਣ ‘ਤੇ ਪਰਿਵਾਰਕ ਮੈਂਬਰਾਂ ਨੇ ਤੁਰੰਤ ਉਸ ਨੂੰ ਮੌੜ ਮੰਡੀ ਦੇ ਇੱਕ ਪ੍ਰਾਈਵੇਟ ਹਸਪਤਾਲ ‘ਚ ਦਾਖਲ ਕਰਵਾਇਆ, ਜਿੱਥੇ ਦੇਰ ਰਾਤ ਉਸ ਦੀ ਮੌਤ ਹੋ ਗਈ।  ਮ੍ਰਿਤਕ ਆਪਣੇ ਪਿੱਛੇ ਬਜ਼ੁਰਗ ਮਾਪੇ, ਪਤਨੀ ਤੇ ਬੇਟਾ-ਬੇਟੀ ਛੱਡ ਗਿਆ ਹੈ।
ਕਿਸਾਨ ਜਥੇਬੰਦੀਆਂ ਨੇ  ਪੰਜਾਬ ਸਰਕਾਰ ਤੋਂ ਪੀੜਤ ਪਰਿਵਾਰ ਦਾ ਕਰਜ਼ਾ ਮੁਆਫ ਕਰਨ ਅਤੇ ਕਿਸਾਨ ਦੇ ਵਾਰਸਾਂ ਨੂੰ Ray Ban Sunglasses 10 ਲੱਖ ਰੁਪਏ ਮੁਆਵਜ਼ਾ ਦੇਣ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦੇਣ ਦੀ ਮੰਗ Oakleys Outlet ਕੀਤੀ ਹੈ।