• Home »
  • ਖਬਰਾਂ
  • » ਸਾਧਵੀ ਦੇਵਾ ਨੇ ਰਿੰਗ ਸੈਰੇਮਨੀ ‘ਚ ਗੋਲੀ ਚਲਾਈ

ਸਾਧਵੀ ਦੇਵਾ ਨੇ ਰਿੰਗ ਸੈਰੇਮਨੀ ‘ਚ ਗੋਲੀ ਚਲਾਈ

ਇਕ ਮਹਿਲਾ ਦੀ ਮੌਤ, ਕਈ ਜ਼ਖਮੀ
-ਪੰਜਾਬੀਲੋਕ ਬਿਊਰੋ
ਕਰਨਾਲ ਵਿੱਚ ਇਕ ਜੋੜੇ ਦੀ ਰਿੰਗ ਸੈਰੇਮਨੀ ਪੈਲੇਸ ਵਿੱਚ ਹੋ ਰਹੀ ray ban sunglasses ਸੀ, ਮੁੰਡੇ ਵਾਲਿਆਂ ਨੇ ਸਾਧਵੀ ਦੇਵਾ ਠਾਕੁਰ ਨੂੰ ਸੱਦਿਆ ਸੀ, ਜੋ ਆਪਣੇ 6-7 ਹਥਿਆਰਬੰਦ ਗਾਰਡਾਂ ਨਾਲ ਆਈ, ਜਦ ਡੀਜੇ ਚੱਲਿਆ Leh ਤਾਂ ਸਾਧਵੀ ਦੇਵਾ ਠਾਕੁਰ ਸਟੇਜ ‘ਤੇ ਜਾ ਚੜੀ, ਤੇ ਪਿਸਤੌਲ ਨਾਲ ਗੋਲੀਆਂ ਚਲਾਉਣ ਲੱਗੀ, ਸਟੇਜ ਦੇ ਕੋਲ ਬੈਠੇ ਕੁਝ ਲੋਕਾਂ ਨੂੰ ਗੋਲੀਆਂ ਦੇ ਛਰੇ ਜਾ ਵੱਜੇ, ਇਕ ਮਹਿਲਾ ਦੀ ਮੌਤ ਹੋ ਗਈ। ਰੰਗ ਵਿੱਚ ਭੰਗ ਪੈ ਗਿਆ, ਸਾਧਵੀ ਗਾਰਡਾਂ ਨੂੰ ਲੈ ਕੇ ਮੌਕੇ ਤੋਂ ਖਿਸਕ ਗਈ। ਪੁਲਿਸ wholesale nfl jerseys ਜੀ ਕਹਿੰਦੇ ਪੜਤਾਲ ਕਰ ਰਹੇ ਹਾਂ।
ਇਹ wholesale nfl jerseys ਸਾਧਵੀ NFL Jerseys Cheap ਦੇਵਾ ਠਾਕੁਰ ਹਥਿਆਰਾਂ ਤੇ ਸੋਨੇ ਦੇ ਗਹਿਣਿਆਂ ਦੀ ਵਾਹਵਾ ਸ਼ੌਕੀਨ ਹੈ। ਹਿੰਦੂ ਮਹਾਸਭਾ ਨਾਲ ਸੰਬੰਧਤ ਹੈ, ਮੁਸਲਮਾਨਾਂ ਤੇ ਈਸਾਈਆਂ ਦੀ ਨਸਬੰਦੀ ਕਰਾਓ, ਇਹ Oakleys sunglasses Outlet ਬਿਆਨ ਦੇ ਕੇ ਚਰਚਾ ਵਿੱਚ ਆਈ ਸੀ।