• Home »
  • ਖਬਰਾਂ
  • » ਟਿਕਟਾਂ ਨੂੰ ਲੈ ਕੇ ਆਪ ‘ਚ ਫੇਰ ਖੜਕਾ-ਦੜਕਾ

ਟਿਕਟਾਂ ਨੂੰ ਲੈ ਕੇ ਆਪ ‘ਚ ਫੇਰ ਖੜਕਾ-ਦੜਕਾ

-ਪੰਜਾਬੀਲੋਕ ਬਿਊਰੋ
ਪੰਜਾਬ ਵਿਧਾਨ ਸਭਾ ਚੋਣਾਂ ਲਈ ਸਭ ਤੋਂ ਵੱਧ ਸਰਗਰਮ ਹੋਈ ਆਮ ਆਦਮੀ ਪਾਰਟੀ ਵਿੱਚ ਟਿਕਟਾਂ ਦੀ ਵੰਡ ਨੂੰ ਲੈ ਕੇ ਨਰਾਜ਼ਗੀਆਂ ਇਕ ਵਾਰ ਫੇਰ ਉਭਰ ਰਹੀਆਂ ਹਨ। ਹੁਣ ਦੁਆਬੇ ਦੇ ਮਹੱਤਵਪੂਰਨ ਇਲਾਕੇ ਕਰਤਾਰਪੁਰ ਵਿੱਚ ਰੋਸੇ ਪੈਦਾ ਹੋਏ ਨੇ। ਚੰਦਨ ਗਰੇਵਾਲ ਨੂੰ ਕਰਤਾਰਪੁਰ ਹਲਕੇ ਤੋਂ ਟਿਕਟ ਮਿਲਣ ਦੇ ਵਿਰੋਧ wholesale football jerseys china ਕਾਰਨ Cheap Jordan Sale ਕਰਤਾਰਪੁਰ ਦੇ ਵਰਕਰਾਂ ਨੇ ਜਲੰਧਰ ਵਿੱਚ ਪਾਰਟੀ ਦੇ ਦਫਤਰ ਦੇ ਬਾਹਰ ਧਰਨਾ ਦਿੱਤਾ।  ਉਹਨਾਂ ਦੱਸਿਆ ਕਿ ਚੰਦਨ ਗਰੇਵਾਲ ਕੁਝ ਦਿਨ ਪਹਿਲਾਂ ਹੀ ਪਾਰਟੀ ਵਿਚ ਸ਼ਾਮਲ ਹੋਏ ਹਨ ਪਰ ਹੁਣ ਤੱਕ ਉਹਨਾਂ ਨੇ ਆਪਣੀ ਸਰਕਾਰੀ cheap football jerseys ਨੌਕਰੀ ਤੋਂ ਅਸਤੀਫਾ ਨਹੀਂ ਦਿੱਤਾ ਹੈ, ਜੋ cheap ray bans ਕਿ ਸੰਵਿਧਾਨ ਦੇ ਖਿਲਾਫ ਹੈ।  ਉਹ ਕਿਸੇ ਪੈਰਾਸ਼ੂਟ ਉਮੀਦਵਾਰ ਨੂੰ ਆਪਣੇ ਹਲਕੇ ਵਿਚ ਬਰਦਾਸ਼ਤ ਨਹੀਂ ਕਰਨਗੇ ਤੇ ਜੇ ਉਮੀਦਵਾਰ ਨਾ ਬਦਲਿਆ ਗਿਆ  ਤਾਂ ਉਹ ਵੱਡੇ ਪੱਧਰ ‘ਤੇ ਧਰਨਾ ਪ੍ਰਦਰਸ਼ਨ ਕਰਕੇ ਭੁੱਖ ਹੜਤਾਲ ‘ਤੇ ਬੈਠਣਗੇ।  ਇਸ ਦੌਰਾਨ ਵਾਲਮੀਕਿ ਸੈਨਾ ਪੰਜਾਬ ਦੇ ਪ੍ਰਧਾਨ ਨਵ ਵਿਕਾਸ ਆਪਣੇ ਸਾਥੀਆਂ ਨਾਲ ਉਮੀਦਵਾਰ ਚੰਦਨ ਗਰੇਵਾਲ ਦੇ ਹੱਕ ਵਿੱਚ Cheap Oakleys Sunglasses ਆ ਨਿੱਤਰੇ ਤੇ ਕਰਤਾਰਪੁਰ ਤੋਂ ਰੋਸ ਵਿਖਾਵਾ ਕਰਨ ਆਏ ਵਰਕਰਾਂ ਨਾਲ ਉਹਨਾਂ ਦੀ ਨੋਕ-ਝੋਕ ਹੋਈ। ਦੋਵਾਂ ਧਿਰਾਂ Wall ਵਿਚ ਟਕਰਾਅ ਦੀ ਸਥਿਤੀ ਬਣੀ ਰਹੀ।