• Home »
  • ਖਬਰਾਂ
  • » ਐਸ ਜੀ ਪੀ ਸੀ ਰਾਜੋਆਣਾ ਦੀ ਫਾਂਸੀ ਕਰਾਏਗੀ ਮਾਫ!!

ਐਸ ਜੀ ਪੀ ਸੀ ਰਾਜੋਆਣਾ ਦੀ ਫਾਂਸੀ ਕਰਾਏਗੀ ਮਾਫ!!

-ਪੰਜਾਬੀਲੋਕ ਬਿਊਰੋ
ਬਲਵੰਤ ਸਿੰਘ ਰਾਜੋਆਣਾ ਨੇ ਫਾਂਸੀ ਜਲਦੀ ਚਾੜਨ ਦੀ ਮੰਗ ਕਰਦਿਆਂ 3 ਨਵੰਬਰ ਨੂੰ ਭੁੱਖ ਹੜਤਾਲ ਕੀਤੀ NFL Jerseys Cheap ਸੀ, ਪਰ ਕਮੇਟੀ ਦੇ ਨਵੇਂ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂਗਰ ਹੱਥੋਂ ਹੜਤਾਲ ਖਤਮ ਕਰ ਦਿੱਤੀ, ਜਿਹਨਾਂ cheap jerseys ਨੇ ਭਰੋਸਾ ਦਿੱਤਾ ਸੀ ਜਲਦੀ ਹੀ ਉਹਨਾਂ ਦੀ ਸਜ਼ਾ ਬਾਰੇ ਫੈਸਲਾ ਕਰਵਾਇਆ ਜਾਵੇਗਾ, ਹੁਣ ਖਬਰ ਆ ਰਹੀ ਹੈ ਕਿ ਐਸ ਜੀ ਪੀ ਸੀ ਰਾਜੋਆਣਾ ਦੀ ਸਜ਼ਾ ਮਾਫ ਕਰਵਾਏਗੀ। ਕਮੇਟੀ ਦਾ ਵਫਦ ਰਾਸ਼ਟਰਪਤੀ wholesale jerseys ਨੂੰ ਮਿਲੇਗਾ। ਜਲਦੀ ਫਾਂਸੀ “Something ਦੇ ਤਖਤ Cheap MLB Jerseys ਤੇ ਝੂਲਣ ਦੇ ਚਾਹਵਾਨ ਰਾਜੋਆਣਾ ਸਾਹਿਬ ਕਮੇਟੀ ਦੇ ਇਸ ਫੈਸਲੇ ‘ਤੇ ਕੀ ਰੁਖ ਅਖਤਿਆਰ ਕਰਨਗੇ, ਉਡੀਕਿਆ ਜਾ cheap authentic jordans ਰਿਹੈ।