• Home »
  • ਖਬਰਾਂ
  • » ਪ੍ਰੇਮੀ ਜੋੜੇ ਦੀ ਮਦਦ ਦੇ ਸ਼ੱਕ ‘ਚ ਨੌਜਵਾਨ ਕਤਲ

ਪ੍ਰੇਮੀ ਜੋੜੇ ਦੀ ਮਦਦ ਦੇ ਸ਼ੱਕ ‘ਚ ਨੌਜਵਾਨ ਕਤਲ

ਕੁੜੀ ਦੇ ਭਰਾਵਾਂ ਨੇ ਕੀਤਾ ਕਾਰਾ
-ਪੰਜਾਬੀਲੋਕ ਬਿਊਰੋ
ਗੁਰੂ ਕੀ ਨਗਰੀ ਜਿਥੇ ਗੁਰਪੁਰਬ ਦੀਆਂ ਰੌਣਕਾਂ ਨਾਲ ਟਹਿਕ ਰਹੀ ਸੀ ਓਥੇ ਇਕ ਪਰਿਵਾਰ ਦੇ ਹਉਕੇ, ਸਿਸਕੀਆਂ cheap jerseys ਫਿਜ਼ਾ ਨੂੰ ਗਮਗੀਨ ਕਰ ਰਹੇ ਸਨ, ਐਤਵਾਰ ਦੀ ਸ਼ਾਮ ਨੂੰ ਇਥੇ ਇਕ 28 ਕੁ ਸਾਲ ਦੇ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ pmd ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ, ਰਾਤ cheap football jerseys ਨੂੰ ਉਸ ਦੀ ਇਲਾਜ Cheap Jerseys ਦੌਰਾਨ ਮੌਤ ਹੋ ਗਈ। ਮ੍ਰਿਤਕ ਮਨਜਿੰਦਰ ਸਿੰਘ ਕੁਝ ਦਿਨ ਪਹਿਲਾਂ ਮਲੇਸ਼ੀਆ ਤੋਂ ਆਇਆ ਸੀ, ਉਸ ਦੀ ਪਤਨੀ ਦਾ ਕੁਝ ਦਿਨਾਂ ਤੱਕ ਜਣੇਪਾ ਹੋਣਾ ਹੈ। ਹਮਲਾਵਰਾਂ ਨੂੰ ਸ਼ੱਕ ਸੀ ਕਿ ਮਨਜਿੰਦਰ ਸਿੰਘ ਤੇ ਉਸ ਦੇ ਪਰਿਵਾਰ ਨੇ ਇਕ ਪ੍ਰੇਮੀ ਜੋੜੇ ਨੂੰ ਘਰੋਂ ਭੱਜਣ ਵਿੱਚ ਮਦਦ ਕੀਤੀ ਹੈ, ਰੰਿਜ਼ਸ਼ ਦੇ ਚੱਲਦਿਆਂ ਉਸ ‘ਤੇ ਹਮਲਾ ਕੀਤਾ ਗਿਆ। ਹਮਲਾਵਰ ਘਰੋਂ ਭੱਜਣ cheap MLB Jerseys ਵਾਲੀ ਕੁੜੀ ਦੇ ਭਰਾ ਤੇ ਉਸ ਦੇ ਦੋਸਤ ਹਨ। ਪ੍ਰੇਮੀ ਦੀ ਮਨਜਿੰਦਰ ਸਿੰਘ ਨਾਲ ਰਿਸ਼ਤੇਦਾਰੀ ਹੈ। ਹਮਲਾਵਰ ਜਾਂਦੇ ਹੋਏ ਮਨਜਿੰਦਰ ਦੀ ਸੋਨੇ nfl jerseys cheap ਦੀ ਚੈਨ ਤੇ ਐਕਸਚੇਂਜ ਕਰਵਾਉਣ ਲਈ ਲਿਆਂਦੀ ਕਰੰਸੀ ਵੀ ਲੈ ਗਏ। ਪੁਲਿਸ ਨੇ ਕੇਸ ਦਰਜ ਕੀਤਾ ਹੈ, ਪਰ ਕੋਈ ਗ੍ਰਿਫਤਾਰੀ ਨਹੀਂ ਹੋਈ।