• Home »
  • ਖਬਰਾਂ
  • » ਨੋਟਬੰਦੀ ਮੁੱਦੇ ‘ਤੇ ਕੇਜਰੀ ਦਾ ਹੱਲਾਬੋਲ ਜਾਰੀ

ਨੋਟਬੰਦੀ ਮੁੱਦੇ ‘ਤੇ ਕੇਜਰੀ ਦਾ ਹੱਲਾਬੋਲ ਜਾਰੀ

ਕਿਹਾ-ਅਡਾਨੀ, ਅੰਬਾਨੀ ਤੋਂ ਹਿਸਾਬ ਕਿਉਂ ਨਹੀਂ??
-ਪੰਜਾਬੀਲੋਕ ਬਿਊਰੋ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਦੇ 500-1000 ਨੋਟਬੰਦੀ ਮਾਮਲੇ ਵਿੱਚ ਸੱਦੇ ਇਕ ਦਿਨਾ ਸੈਸ਼ਨ ਵਿੱਚ ਮੋਦੀ ਸਰਕਾਰ ‘ਤੇ ਜੰਮ ਕੇ ਹੱਲਾ ਬੋਲਿਆ। ਕੇਜਰੀਵਾਲ ਨੇ ਕਿਹਾ ਕਿ ਮੋਦੀ ਜੀ ਨੇ cheap jerseys wholesale ਆਪਣੇ ਅਮੀਰ ਦੋਸਤਾਂ Antecedents ਨੂੰ ਪਹਿਲਾਂ ਹੀ ਨੋਟਬੰਦੀ ਦੀ ਖਬਰ ਦੇ ਕੇ ਸਾਵਧਾਨ ਕਰ ਦਿੱਤਾ ਸੀ, ਉਹ ਗਰੀਬਾਂ oakley sunglasses outlet ਦੇ ਦੁਸ਼ਮਣ ਹਨ। ਮੋਦੀ ਜੀ ਦੀ 97 ਸਾਲਾ ਮਾਂ ਬੈਂਕ ਦੀ ਕਤਾਰ ਵਿੱਚ ਲੱਗੀ, ਮੈਂ ਤਾਂ ਆਪਣੀ ਮਾਂ ਨੂੰ ਕਦੇ ਵੀ ਕਤਾਰ ਵਿੱਚ ਨਾ ਲਾਵਾਂ। ਕੇਜਰੀਵਾਲ ਨੇ ਸਵਾਲ ਕੀਤਾ ਕਿ ਮੋਦੀ ਜੀ ਅਡਾਨੀ, ਅੰਬਾਨੀ ਖਿਲਾਫ ਕਾਰਵਾਈ ਕਿਉਂ Cheap Jordans ਨਹੀਂ ਕਰਦੇ? ਆਪਣੀ ਧੀ ਦੇ ਵਿਆਹ ‘ਤੇ ਕਰੋੜਾਂ ਰੁਪਏ ਖਰਚਣ ਵਾਲੇ Cheap Jerseys From China ਜਨਾਰਧਨ ਰੈਡੀ ਦੇ ਘਰ ਸੀ ਬੀ ਆਈ ਕਿਉਂ ਨਹੀਂ ਛਾਪੇ ਮਾਰਦੀ?
ਕੇਜਰੀਵਾਲ ਦੇ ਤਿੱਖੇ ਬੋਲਾਂ oakley outlet ‘ਤੇ ਭਾਜਪਾ ਵਿਧਾਇਕ ਵਿਜੇਂਦਰ ਗੁਪਤਾ ਨੇ ਹੰਗਾਮਾ ਕੀਤਾ, ਤਾਂ ਸਪੀਕਰ ਨੇ ਮਾਰਸ਼ਲਾਂ ਜ਼ਰੀਏ ਉਸ ਨੂੰ ਬਾਹਰ ਕਰ ਦਿੱਤਾ।