• Home »
  • ਖਬਰਾਂ
  • » ਕਿਸਾਨਾਂ ਨੂੰ ਜ਼ਮੀਨ ਵਾਪਸ ਕਰੇਗੀ ਸਰਕਾਰ

ਕਿਸਾਨਾਂ ਨੂੰ ਜ਼ਮੀਨ ਵਾਪਸ ਕਰੇਗੀ ਸਰਕਾਰ

ਐਸ ਵਾਈ ਐਲ ਮੁੱਦਾ
-ਪੰਜਾਬੀਲੋਕ ਬਿਊਰੋ
ਐਸ ਵਾਈ ਐਲ ਮੁੱਦੇ Mister ਨੂੰ ਲੈ ਕੇ ਅੱਜ ਪੰਜਾਬ ਕੈਬਨਿਟ ਦੀ ਬੈਠਕ ਸੀ, ਜਿਸ ਬਾਰੇ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਸਰਕਾਰ ਨਹਿਰ ਲਈ ਕਿਸਾਨਾਂ ਤੋਂ ਐਕਵਾਇਰ ਕੀਤੀ cheap oakleys ਜ਼ਮੀਨ ਵਾਪਸ ਮੋੜੇਗੀ। ਪੰਜਾਬ ਸਰਕਾਰ ਨੇ ਇਸ ਸੰਬੰਧੀ  ਪੁਰਾਣੇ ਨੋਟੀਫਿਕੇਸ਼ਨ ਨੂੰ ਵੀ ਡੀ ਨੋਟੀਫਾਈਡ ਕਰ ਦਿੱਤਾ , ਭਲਕੇ ਸਪੈਸ਼ਲ ਸੈਸ਼ਨ ਵਿੱਚ ਸਰਕਾਰ ਆਲ cheap football jerseys china ਵਾਟਰ ਐਗ੍ਰੀਮੈਂਟ cheap football jerseys ਟਰਮੀਨੇਸ਼ਨ ਐਕਟ ਪਾਸ ਕਰ ਸਕਦੀ ਹੈ, ਜਿਸ ਮਗਰੋਂ ਪੰਜਾਬ ਦੇ ਦੂਜੇ ਸੂਬੇ ਨੂੰ ਦਿੱਤੇ ਜਾਣ ਵਾਲੇ ਪਾਣੀ ਦੇ ਪੈਂਡਿੰਗ ਤੇ ਚੱਲ ਰਹੇ ਐਗ੍ਰੀਮੈਂਟ ਰੱਦ ਹੋ ਸਕਦੇ ਨੇ, ਫਿਲਹਾਲ ਇਸ ਬਾਰੇ ਪੰਜਾਬ ਸਰਕਾਰ ਦੇ ਕਿਸੇ ਵੀ ਮੰਤਰੀ ਨੇ ray ban sunglasses ਇਸ ਬਾਬਤ ਖੁੱਲ ਕੇ ਜਾਣਕਾਰੀ ਨਹੀਂ ਦਿੱਤੀ, ਮੀਡੀਆ ਨੂੰ ਵੇਟ ਐਂਡ ਵਾਚ ਲਈ ਕਿਹਾ cheap jerseys wholesale ਹੈ।