• Home »
  • ਖਬਰਾਂ
  • » ਅੱਜ ਪਾਣੀਆਂ ਦੇ ਮੁੱਦੇ ‘ਤੇ ਕੈਬਨਿਟ ਦੀ ਬੈਠਕ

ਅੱਜ ਪਾਣੀਆਂ ਦੇ ਮੁੱਦੇ ‘ਤੇ ਕੈਬਨਿਟ ਦੀ ਬੈਠਕ

-ਪੰਜਾਬੀਲੋਕ ਬਿਊਰੋ
ਅੱਜ ਪਾਣੀਆਂ ਦੇ ਮੁੱਦੇ ‘ਤੇ ਕੈਬਨਿਟ ਦੀ ਬੈਠਕ ਹੋ ਰਹੀ ਹੈ, ਜਿਸ ਵਿੱਚ ਕੈਪਟਨ ਸਰਕਾਰ ਵੇਲੇ ਦੇ ਟਰਮੀਨੇਸ਼ਨ ਆਫ ਐਗਰੀਮੈਂਟ ਬਿੱਲ 2004 ਵਾਂਗ ਹੋਰ ਬਿੱਲ ਲਿਆਉਣ ਦੀ ਤਿਆਰੀ ਹੈ, ਭਲਕੇ ਵਿਧਾਨ ਸਭਾ ਦਾ ਵਿਸ਼ੇਸ਼ ਸਦਨ ਸੱਦਿਆ ਗਿਆ ਹੈ।<br SONY />
ਪਾਣੀ ਬਚਾਉਣ ਲਈ ਜਨਤਾ ਨੂੰ ਕੁਰਬਾਨੀਆਂ ਲਈ ਤਿਆਰ ਰਹਿਣ ਨੂੰ ਕਹਿਣ ਵਾਲੀ ਪੰਜਾਬ ਸਰਕਾਰ ਇਸ ਮੁੱਦੇ ‘ਤੇ ਖੁਦ ਕਿੰਨੀ ਕੁ ਗੰਭੀਰ ਹੈ, ਇਸ ਦਾ ਪਤਾ ਇਸ oakley sunglasses sale ਤੋਂ ਲੱਗਦਾ ਹੈ ਕਿ ਕੱਲ ਸੋਮਵਾਰ ਤੱਕ ਸੂਬੇ ਦੀ ਤਿੰਨ ਮੈਂਬਰੀ ਲੀਗਲ ਕਮੇਟੀ ਨੇ ਆਪਣੀ ਰਾਇ ਦੇਣੀ ਸੀ, ਤਾਂ ਜੋ ਸਰਕਾਰ ਨੂੰ ਕੋਈ ਫੈਸਲਾ ਕਰਨ ਵਿੱਚ cheap MLB Jerseys ਸੌਖ ਹੁੰਦੀ, ਪਰ ਲੀਗਲ ਕਮੇਟੀ ਨੇ ਕੋਈ ਰਾਇ ਨਹੀਂ ਦਿੱਤੀ, ਵੀਰਵਾਰ ਤੱਕ ਦੇਵੇਗੀ।
ਓਧਰ ਹਰਿਆਣਾ ਪਲ ਪਲ ਸਰਗਰਮੀ ਦਿਖਾ ਰਿਹਾ ਹੈ, cheap jordan shoes ਓਥੇ ਵੀ ਅੱਜ ਕੈਬਨਿਟ ਦੀ ਬੈਠਕ ਹੋ ਰਹੀ ਹੈ।
ਪਿੰਡ ਕਪੂਰੀ ‘ਚ ਆਪ ਵਲੋਂ ਮਾਰਿਆ ਧਰਨਾ ਜਾਰੀ ਹੈ, ਕਾਂਗਰਸ ਵੀ ਅਕਾਲੀਆਂ ਵਾਂਗ ਰਾਸ਼ਟਰਪਤੀ ਨੂੰ ਮਿਲਣ ਦੀ ਤਿਆਰੀ ਕਰ ਰਹੀ ਹੈ।
ਦੂਜੇ ਪਾਸੇ ਅਬੋਹਰ ਤੇ ਫਾਜ਼ਿਲਕਾ ਦੇ Cheap Jerseys From China ਉਹ ਲੋਕ ਖੌਫਜ਼ਦਾ ਹਨ, ਜਿਥੇ ਜ਼ਮੀਨ ਹੇਠਲਾ ਪਾਣੀ ਐਨਾ ਜ਼ਹਿਰੀ ਹੈ ਤੇ ਯੂਰੇਨੀਅਮ ਦੀ ਵੱਧ ਮਾਤਰਾ ਹੋਣ ਕਰਕੇ ਬੱਚੇ ਅਪਾਹਜ ਪੈਦਾ ਹੋ ਰਹੇ ਹਨ, ਬੱਚਿਆਂ ਦੇ ਹੱਥ ਪੈਰ ਮੁੜ ਹੋਏ ਨੇ, ਕਈਆਂ ਦੇ ਕੰਨ ਨਹੀਂ, ਅੱਖਾਂ ਵਿੱਚ ਨੁਕਸ ਹੈ, ਇਥੇ ਬਿਮਾਰੀ ਦੀ ਜੜ ਲੱਭਣ ਦੀ ਥਾਂ ਸਰਕਾਰ ਨੇ ਇਹਨਾਂ ਬੱਚਿਆਂ ਲਈ ਸਪੈਸ਼ਲ ਸਕੂਲ ਖੁਲਵਾ ਦਿਤੇ। ਇਥੇ ਲੋਕ ਨਹਿਰੀ ਪਾਣੀ ‘ਤੇ ਨਿਰਭਰ ਹਨ, ਹਰਿਆਣੇ ਨੂੰ ਪਾਣੀ ਦੇਣਾ ਪਿਆ ਤਾਂ ਇਹਨਾਂ ਦੇ ਹਿੱਸੇ ‘ਚੇ nfl jerseys china ਡਾਕਾ ਵੱਜ ਜਾਣਾ ਹੈ।