• Home »
  • ਖਬਰਾਂ
  • » ਪਾਕਿ ਵਲੋਂ ਸੀਜ਼ਫਾਇਰ ਦੀ ਉਲੰਘਣਾ ਜਾਰੀ

ਪਾਕਿ ਵਲੋਂ ਸੀਜ਼ਫਾਇਰ ਦੀ ਉਲੰਘਣਾ ਜਾਰੀ

ਪਾਕਿਸਤਾਨ ਵੱਲੋਂ ਕੰਟਰੋਲ ਰੇਖਾ ‘ਤੇ ਸੀਜ਼ਫਾਇਰ ਦੀ ਉਲੰਘਣਾ ਕਰਕੇ ਗੋਲੀਬਾਰੀ ਲਗਾਤਾਰ ਜਾਰੀ ‘ਚ ਹੈ। ਅੱਜ ਫੇਰ। ਜੰਮੂ ਕਸ਼ਮੀਰ ਦੇ ਛੱਤੀਸਿੰਘਪੁਰਾ ਸੈਕਟਰ ‘ਚ ਪਾਕਿਸਤਾਨੀ ਰੇਂਜਰਾਂ ਵੱਲੋਂ ਕੀਤੀ ਗਈ ਗੋਲੀਬਾਰੀ Cheap Jerseys ‘ਚ ਇੱਕ ਪਰਿਵਾਰ ਦੇ 6 ਜੀਅ ਜ਼ਖਮੀ ਹੋ ਗਏ। ਪਾਕਿਸਤਾਨੀ ਰੇਂਜਰਾਂ ਵਲੋਂ ਭਾਰਤੀ ਫੌਜ ਦੀਆਂ ਚੌਕੀਆਂ ਦੇ ਨਾਲ ਨਾਲ ਆਮ ਲੋਕਾਂ oakley sunglasses sale ਨੂੰ ਵੀ ਨਿਸ਼ਾਨਾ ਬਣਾਇਆ cheap football jerseys ਜਾ ਰਿਹਾ ਹੈ, ਕੱਲ ਗੋਲ਼ਾਬਾਰੀ ਦੀ ਘਟਨਾ ਵਿੱਚ ਇਕ 8 Cheap Jerseys From China ਸਾਲਾ ਬੱਚੇ ਦੀ Cheap Ray Bans ਮੌਤ ਹੋ ਗਈ ਸੀ ਤੇ 4 ਹੋਰ ਜ਼ਖਮੀ ਹੋ ਗਏ ਸਨ।