• Home »
  • ਖਬਰਾਂ
  • » ‘ਹਿੰਦੂਤਵ’ ਧਰਮ ਨਹੀਂ ‘ਤੇ ਸੁਪਰੀਮ ਨਹੀਂ ਕਰੇਗੀ ਵਿਚਾਰ

‘ਹਿੰਦੂਤਵ’ ਧਰਮ ਨਹੀਂ ‘ਤੇ ਸੁਪਰੀਮ ਨਹੀਂ ਕਰੇਗੀ ਵਿਚਾਰ

-ਪੰਜਾਬੀਲੋਕ ਬਿਊਰੋ
ਸਮਾਜ ਸੇਵਿਕਾ ਤੀਸਤਾ ਸੀਤਲਵਾੜ ਨੇ 1995 ਵਿੱਚ ਹਿੰਦੂਤਵ ਬਾਰੇ ਆਏ ਫੈਸਲੇ ‘ਤੇ ਦੁਬਾਰਾ ਵਿਚਾਰ ਕਰਨ ਲਈ ਸੁਪਰੀਮ ਕੋਰਟ ਵਿੱਚ ਦਰਖਾਸਤ ਦਿੰਦਿਆਂ ਮੰਗ ਕੀਤੀ ਸੀ ਕਿ ਪੰਜ ਸੂਬਿਆਂ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਰਾਜਨੀਤਕ ਪਾਰਟੀਆਂ ਨੂੰ ‘ਹਿੰਦੂਤਵ’ ਦੇ ਨਾਂ ‘ਤੇ ਵੋਟ ਮੰਗਣ ਤੋਂ ਰੋਕਿਆ ਜਾਵੇ।  ਪਰ ਅਦਾਲਤ ਨੇ ਇਸ ਪਹਿਲੂ ‘ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ। ਹਿੰਦੂਤਵ’ ਨੂੰ ਧਰਮ ਦੀ ਬਜਾਏ ਜੀਵਨਸ਼ੈਲੀ Cheap Oakleys ਦੱਸਣ ਵਾਲੇ ਫੈਸਲੇ Damp ‘ਤੇ ਸੁਪਰੀਮ ਕੋਰਟ ਮੁੜ ਵਿਚਾਰ ਨਹੀਂ ਕਰੇਗਾ।  ਚੋਣਾਂ ਵਿੱਚ ਧਰਮ ਦੇ ਇਸਤੇਮਾਲ ਨਾਲ ਜੁੜੇ ਕਾਨੂੰਨ ‘ਤੇ ਸੁਣਵਾਈ ਕਰ ਰਹੀ 7 ਜੱਜਾਂ ਦੀ ਬੈਂਚ ਨੇ ਕਿਹਾ, ਕਿ“ਅਸੀਂ ਲੋਕ ਨੁਮਾਇੰਦਗੀ ਕਾਨੂੰਨ ਦੀ ਧਾਰਾ 123 (3) ‘ਤੇ ਸੁਣਵਾਈ ਕਰ ਰਹੇ ਹਾਂ।  ਇਸ ਵਿੱਚ ਚੋਣ ਫਾਇਦੇ ਲਈ ਧਰਮ, ਜਾਤੀ, ਭਾਈਚਾਰਾ Cheap Jerseys From China ਤੇ ਭਾਸ਼ਾ cheap jordan shoes ਦੇ ਇਸਤੇਮਾਲ ਨੂੰ ਗਲਤ ਮੰਨਿਆ ਗਿਆ ਹੈ।  ਕਿਸੇ ਪੁਰਾਣੇ ਫੈਸਲੇ ‘ਚ ਤੈਅ ਕਿਸੇ ਸ਼ਬਦ ਦੀ ਪਰਿਭਾਸ਼ਾ ਸਾਡਾ wholesale nfl jerseys ਵਿਸ਼ਾ ਨਹੀਂ ਹੈ। ”
1995 ‘ਚ ਜਸਟਿਸ ਜੇ.ਐਸ. ਵਰਮਾ ਦੀ ਅਗਵਾਈ ਵਾਲੀ ਤਿੰਨ ਜੱਜਾਂ ਦੀ ਬੈਂਚ ਨੇ ਕਿਹਾ ਸੀ ਕਿ ‘ਹਿੰਦੂਤਵ’ ਨੂੰ ਕਿਸੇ ਧਰਮ ਨਾਲ ਨਹੀਂ ਜੋੜਿਆ ਜਾ ਸਕਦਾ।  ਇਹ ਸ਼ਬਦ ਧਰਮ ਦੀ ਬਜਾਏ ਭਾਰਤ ਵਿੱਚ ਵੱਸਣ ਵਾਲੇ ਲੋਕਾਂ ਦੀ ਜੀਵਨਸ਼ੈਲੀ ਨਾਲ ਜੁੜਿਆ ਹੈ।  ਬੈਂਚ ਦੀ ਇਸ ਪਰਿਭਾਸ਼ਾ ਮਗਰੋਂ ਮਹਾਰਾਸ਼ਟਰ ਦੇ ਤਤਕਾਲੀਨ ਮੁੱਖ ਮੰਤਰੀ ਮਨੋਹਰ ਜੋਸ਼ੀ ਸਣੇ ਸ਼ਿਵ ਸੈਨਾ-ਬੀਜੇਪੀ ਦੇ ਕਈ ਮੈਂਬਰਾਂ ਦੀ ਵਿਧਾਇਕੀ Cheap Jordans ਰੱਦ ਹੋਣ ਤੋਂ ਬਚ ਗਈ ਸੀ।