• Home »
  • ਖਬਰਾਂ
  • » ਬਾਦਲ ਦਲ ਗੁੰਡਿਆਂ ਦੀ ਪਾਰਟੀ-ਕੇਜਰੀਵਾਲ

ਬਾਦਲ ਦਲ ਗੁੰਡਿਆਂ ਦੀ ਪਾਰਟੀ-ਕੇਜਰੀਵਾਲ

-ਪੰਜਾਬੀਲੋਕ ਬਿਊਰੋ
ਪੰਜਾਬ ਦੌਰੇ ਦੌਰਾਨ ਸੰਗਰੂਰ ਵਿੱਚ ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸੂਬੇ ‘ਚ ਅਮਨ Cheap Oakleys ਕਾਨੂੰਨ ਦੀ ਸਥਿਤੀ ਬੇਹੱਦ ਗੰਭੀਰ ਹੈ, ਕੋਈ ਵੀ ਵਰਗ ਸੁਰੱਖਿਅਤ ਨਹੀਂ ਹੈ, ਕਿਉਂਕਿ ਪੁਲਿਸ ਅਕਾਲੀ ਭਾਜਪਾ ਸਰਕਾਰ ਦੇ ਦਬਾਅ ਹੇਠ ਕੰਮ ਕਰ ਰਹੀ ਹੈ। ਧੂਰੀ ਵਿੱਚ ਵੀ ਕੇਜਰੀਵਾਲ ਸਾਹਿਬ ਗਏ, ਤੇ ਅਕਾਲੀ ਕੌਂਸਲਰ ਦੇ ਹੱਥੋਂ ਮਾਰੇ ਗਏ ਪੱਤਰਕਾਰ ਦੇ ਘਰ ਗਏ, ਸਰਕਾਰ ਬਣਨ ‘ਤੇ ਮਦਦ ਦਾ ਭਰੋਸਾ ਦਿੱਤਾ। ਭਗਵੰਤ ਦੇ ਪਿੰਡ ਸਤੌਜ ਗਏ, ਕੰਬਾਇਨ ਵਿੱਚ ਕਰੰਟ ਆਉਣ ਨਾਲ ਜਾਨ ਗਵਾਉਣ ਵਾਲੇ ਤਿੰਨ ਗੱਭਰੂਆਂ ਦੇ ਪਰਿਵਾਰਾਂ ਕੋਲ ਅਫਸੋਸ ਕੀਤਾ। ਬਾਦਲ ਦਲ ਨੂੰ ਗੁੰਡਿਆਂ ਦੀ ਪਾਰਟੀ ਕਿਹਾ ਤੇ ਪੰਜਾਬ ਸਰਕਾਰ ਨੂੰ ਇਕ ਸੰਗਠਤ ਮਾਫੀਆ ਕਰਾਰ ਦਿੱਤਾ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਕਾਲੀ ਦਲ fake oakleys ਨੂੰ ਗੁੰਡਿਆਂ ਦੀ ਪਾਰਟੀ ਕਰਾਰ ਦਿੱਤਾ ਹੈ।  ਧੂਰੀ ਵਿੱਚ ਅਕਾਲੀ ਆਗੂ Rangelov ਵੱਲੋਂ ਪੱਤਰਕਾਰ ਦੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ Ray Ban Outlet ਤੋਂ ਬਾਅਦ ਪੀੜਤ ਪਰਿਵਾਰ ਨਾਲ ਅਫਸੋਸ ਕਰਨ ਲਈ ਪਹੁੰਚੇ ਕੇਜਰੀਵਾਲ ਨੇ ਆਖਿਆ ਕਿ ਅਕਾਲੀ ਦਲ ਸੰਗਠਿਤ ਗੁੰਡਿਆਂ ਦੀ ਤਰਾਂ ਕੰਮ ਕਰ ਰਿਹਾ ਹੈ ਤਾਂ ਜੋ ਲੋਕਾਂ ਨੂੰ ਡਰਾ ਧਮਕਾ ਕੇ ਲੁੱਟ-ਖੁਸੱਟ ਕਰ ਸਕੇ। ਉਹਨਾਂ ਪੰਜਾਬ ਸਰਕਾਰ Cheap Oakleys ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਦੀ ਤੁਰੰਤ ਆਰਥਿਕ ਮਦਦ ਕੀਤੀ ਜਾਵੇ cheap nfl jerseys wholesale ਤਾਂ ਜੋ ਉਹ ਦੀ ਬੇਟੀ ਦਾ ਵਿਆਹ ਹੋ ਸਕੇ।  ਨਾਲ ਹੀ ਉਹਨਾਂ ਪੀੜਤ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦੀ ਵੀ ਮੰਗ ਕੀਤੀ।