• Home »
  • ਖਬਰਾਂ
  • » ਸਿੱਖਿਆ ਬੋਰਡ ਦਾ ਨਾਅਰਾ ‘ਸੇਵਾ ਨਹੀਂ ਰਾਜ’ ਤੁਹਾਨੂੰ ਕਰ ਦੇਵੇਗਾ ਹੈਰਾਨ

ਸਿੱਖਿਆ ਬੋਰਡ ਦਾ ਨਾਅਰਾ ‘ਸੇਵਾ ਨਹੀਂ ਰਾਜ’ ਤੁਹਾਨੂੰ ਕਰ ਦੇਵੇਗਾ ਹੈਰਾਨ

ਲੁਧਿਆਣਾ— ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਅਕਾਲੀ ਦਲ ਵੱਲੋਂ ‘ਰਾਜ ਨਹੀਂ ਸੇਵਾ’ ਦਾ ਨਾਅਰਾ ਜ਼ਰੂਰ ਦਿੱਤਾ ਗਿਆ ਸੀ ਪਰ ਸਿੱਖਿਆ ਵਿਭਾਗ ਦੇ ਇਕ ਫਰਮਾਨ ਕਾਰਨ ਇਹ ਨਾਅਰਾ ‘ਸੇਵਾ ਨਹੀਂ ਰਾਜ’ ਸਾਬਤ ਹੋ ਰਿਹਾ Cheap Jerseys ਹੈ। ਦਰਅਸਲ ਪੰਜਾਬ ਦੀ 50ਵੀਂ ਵਰ੍ਹੇਗੰਢ ਦੇ ਮੌਕੇ 20 ਅਕਤੂਬਰ ਨੂੰ ਸ਼ਹਿਰ ‘ਚ ਹੋਣ ਵਾਲੇ ਸੂਬਾ ਪੱਧਰੀ ਪ੍ਰੋਗਰਾਮ ਨੂੰ ਹਰ ਹਾਲ ‘ਚ ਸਫਲ ਬਣਾਉਣ ਦੀ ਜਿੰਮੇਵਾਰੀ ਸਰਕਾਰ ਨੇ ਸਿੱਖਿਆ ਵਿਭਾਗ ਨੂੰ ਸੌਂਪ ਦਿੱਤੀ ਹੈ। ਉੱਥੇ ਹੀ ਮਹਿਕਮੇ ਨੇ ਵੀ ਆਪਣੀ ਜਿੰਮੇਵਾਰੀ ਸਕੂਲਾਂ ‘ਤੇ ਪਾ ਕੇ ਸਟੇਡੀਅਮ ਖਚਾ-ਖਚ ਭਰਨ cheap nba jerseys ਦਾ ਫਰਮਾਨ ਜਾਰੀ ਕਰ ਦਿੱਤਾ ਹੈ।

ਸਟੇਡੀਅਮ ‘ਚ ਘੱਟੋ-ਘੱਟ 25 ਹਜ਼ਾਰ ਬੱਚੇ ਤਾਂ ਹੋਣ

ਫਰਮਾਨ ‘ਚ ਕਿਹਾ ਗਿਆ ਹੈ ਕਿ ਪ੍ਰੋਗਰਾਮ ਸ਼ਾਨਦਰ ਢੰਗ ਨਾਲ ਸਫਲ ਕਰਨਾ ਹੈ ਕਿਉਂਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਮੁੱਖ ਮਹਿਮਾਨ ਰਹਿਣਗੇ। ਲਿਹਾਜਾ ਬੱਚੇ ਜਿਸ ਤਰ੍ਹਾਂ ਵੀ ਲੈ ਕੇ ਆਓ ਚਾਹੇ ਪੈਦਲ ਜਾਂ ਬੱਸਾਂ ‘ਚ ਸੁਰੱਖਿਆ ਦੀ ਜਿੰਮੇਵਾਰੀ ਵੀ ਤੁਹਾਡੀ ਹੋਵੇਗੀ। Cheap Oakleys Sunglasses ਸਟੇਡੀਅਮ ਭਰਨ ਲਈ ਘੱਟੋ-ਘੱਟ 25 ਹਜ਼ਾਰ ਬੱਚੇ ਤਾਂ ਚਾਹੀਦੇ ਹੀ ਹਨ। 25-30 ਬੱਚਿਆਂ cheap jerseys china ਦੀ ਦੇਖਭਾਲ ਲਈ ਇਕ ਅਧਿਆਪਕ a ਵੀ ਹੋਵੇਗਾ, ਉਹ ਵੀ ਤੁਹਾਡਾ ਹੀ। ਹਾਂ ਮਹਿਕਮੇ ਵੱਲੋਂ ਖਾਣ-ਪੀਣ ਨੂੰ ਦਿੱਤਾ ਜਾਵੇਗਾ ਪਰ ਪਾਣੀ ਦੀਆਂ cheap oakleys sunglasses ਬੋਤਲਾਂ ਬੱਚੇ ਆਪਣੇ ਨਾਲ ਹੀ ਲੈ ਕੇ ਆਉਣ ਕਿਉਂਕਿ ਨੇਤਾ ਨੂੰ ਦੇਰੀ ਵੀ ਹੋ ਸਕਦੀ ਹੈ। ਇਹ ਫਰਮਾਨ ਜ਼ਿਲਾ ਸਿੱਖਿਆ ਮਹਿਕਮੇ ਨੇ ਬੈਠਕ ‘ਚ ਜ਼ਿਲੇ ਭਰ ਦੇ ਸਰਕਾਰੀ, ਪ੍ਰਾਈਵੇਟ ਅਤੇ ਏਡਿਡ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਜਾਰੀ ਕੀਤੇ ਹਨ।