• Home »
  • ਖਬਰਾਂ
  • » ਨਵਜੋਤ ਸਿੰਘ ਸਿੱਧੂ ‘ਤੇ ਸਿਮਰਜੀਤ ਸਿੰਘ ਬੈਂਸ ਦਾ ਵੱਡਾ ਖੁਲਾਸਾ

ਨਵਜੋਤ ਸਿੰਘ ਸਿੱਧੂ ‘ਤੇ ਸਿਮਰਜੀਤ ਸਿੰਘ ਬੈਂਸ ਦਾ ਵੱਡਾ ਖੁਲਾਸਾ

ਲੁਧਿਆਣਾ : ਆਵਾਜ਼-ਏ-ਪੰਜਾਬ ਫਰੰਟ ਦੇ ਆਗੂ ਅਤੇ ਲੁਧਿਆਣਾ ਤੋਂ ਆਜ਼ਾਦ ਵਿਧਾਇਕ ਸਿਮਰਜੀਤ ਬੈਂਸ ਨੇ ਖੁਲਾਸਾ ਕੀਤਾ ਹੈ ਕਿ ਫਰੰਟ ਦੇ ਮੁਖੀ ਨਵਜੋਤ ਸਿੰਘ ਸਿੱਧੂ ਵਿਧਾਨ Orders-Cialis.info ਸਭਾ ਚੋਣਾਂ ਜ਼ਰੂਰ ਲੜਣਗੇ। ਲੁਧਿਆਣਾ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ Cheap Jordans ਹੋਏ ਬੈਂਸ ਨੇ ਕਿਹਾ ਕਿ ਫਰੰਟ ਦੇ ਆਗੂ ਇਕਜੁਟ ਹਨ Cheap Jordan Shoes ਜਦਕਿ ਵਿਰੋਧੀਆਂ Cheap nba Jerseys ਵਲੋਂ ਝੂਠੀਆਂ ਅਫਵਾਹਾਂ ਉਡਾਈਆਂ ਜਾ ਰਹੀਆਂ ਹਨ।
ਬੈਂਸ ਮੁਤਾਬਕ ਆਵਾਜ਼-ਏ-ਪੰਜਾਬ ਦੇ ਸਾਰੇ wholesale nfl jerseys ਆਗੂ ਚੋਣ ਮੈਦਾਨ ਵਿਚ ਜ਼ਰੂਰ ਉਤਰਣਗੇ। ਅੱਗੇ ਬੋਲਦੇ ਹੋਏ ਬੈਂਸ ਨੇ ਆਵਾਜ਼-ਏ-ਪੰਜਾਬ cheap nfl jerseys ਨੂੰ ਕਾਂਗਰਸ ਵਿਚ ਮਰਜ ਹੋਣ ਦੀ ਗੱਲ ਨੂੰ ਸਿਰਫ ਅਫਵਾਹ ਦੱਸਿਆ ਅਤੇ ਕਿਹਾ ਕਿ ਜਨਤਾ ਵਲੋਂ ਨਕਾਰੇ ਹੋਏ ਲੋਕ ਅਜਿਹੀਆਂ ਅਫਵਾਹਾਂ ਫੈਲਾਅ ਰਹੇ ਹਨ। ਉਨ੍ਹਾ ਫਰੰਟ ਦੇ ਆਗੂਆਂ ਵਿਚ ਕਿਸੇ ਤਰ੍ਹਾਂ ਦੇ ਮੱਤਭੇਦ ਤੋਂ ਇਨਕਾਰ ਕੀਤਾ ਹੈ।