ਆਰ ਐਸ ਐਸ ਨੇ ਅਕਾਲ ਤਖਤ ਨੂੰ ਹੁਣ ਪੋਸਟ ਕੀਤੀ ਚਿੱਠੀ

-ਪੰਜਾਬੀਲੋਕ ਬਿਊਰੋ
ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਲੰਘੇ ਦਿਨ ਵਾਲੀ ਇਕੱਤਰਤਾ ਵਿੱਚ ਕਿਹਾ ਗਿਆ ਕਿ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ 25 ਅਕਤੂਬਰ ਨੂੰ ਕਰਵਾਏ ਸਮਾਗਮ ‘ਤੇ ਇਤਰਾਜ਼ ਬਾਰੇ ਰਾਸ਼ਟਰੀ ਸਿੱਖ ਸੰਗਤ ਵਲੋਂ ਭੇਜੀ ਚਿੱਠੀ ਬਾਰੇ ਕਿਹਾ ਗਿਆ ਕਿ ਚਿੱਠੀ ਮਿਲੀ ਨਹੀਂ, ਪਰ ਰਾਸ਼ਟਰੀ ਸਿੱਖ ਸੰਗਤ ਦੇ ਸੂਤਰਾਂ ਨੇ ਕਿਹਾ ਕਿ ਉਹਨਾਂ ਨੇ ਚਿੱਠੀ  ਦੋ ਵਾਰ ਈ ਮੇਲ ਜ਼ਰੀਏ ਭੇਜੀ ਸੀ ਹੁਣ ਪੋਸਟ ਕੀਤੀ ਹੈ।