ਬਹਿਰੀਨ ‘ਚ 400 ਤੋਂ ਵੱਧ ਭਾਰਤੀ ਫਸੇ

-ਪੰਜਾਬੀਲੋਕ ਬਿਊਰੋ
ਪ੍ਰਵਾਸੀ ਭਾਰਤੀਆਂ ਨਾਲ ਜੁੜੀ ਇਕ ਦੁਖਦ ਖਬਰ ਨਸ਼ਰ ਹੋਈ ਹੈ। ਬਹਿਰੀਨ ਵਿਖੇ ਇਕ ਨਿੱਜੀ ਕੰਪਨੀ ‘ਚ ਕੰਮ ਕਰਦੇ 400 ਤੋਂ ਵੱਧ ਭਾਰਤੀ ਇਨੀਂ ਦਿਨੀਂ ਉਥੇ ਫ਼ਸੇ ਹੋਏ ਹਨ, ਇਨਾਂ ‘ਚ 50 ਦੇ ਕਰੀਬ ਪੰਜਾਬੀ ਵੀ ਸ਼ਾਮਲ ਹਨ। ਬਾਕੀਆਂ ਵਿੱਚ ਬਿਹਾਰ, ਯੂ. ਪੀ., ਕੇਰਲ ਸਮੇਤ ਹੋਰ ਸੂਬਿਆਂ ਤੋਂ ਮਜ਼ਦੂਰੀ ਕਰਨ ਲਈ ਨੌਜਵਾਨ ਆਏ ਹੋਏ ਹਨ ਅਤੇ ਪੰਜਾਬ ਦੇ ਜਲੰਧਰ, ਅੰਮ੍ਰਿਤਸਰ, ਪਟਿਆਲਾ ਅਤੇ ਹੋਰ ਜ਼ਿਲਿਆਂ ਨਾਲ ਸੰਬੰਧਿਤ ਨੌਜਵਾਨ ਸ਼ਾਮਲ ਹਨ। ਇਸ ਸਬੰਧੀ ਜਲੰਧਰ ਜ਼ਿਲੇ ਦੇ ਪ੍ਰੇਮ ਕੁਮਾਰ ਨੇ ਬਹਿਰੀਨ ਤੋਂ ਫੋਨ ਕਰਕੇ ਕੁਝ ਜਾਣੂ ਭਾਰਤੀ ਮੀਡੀਆ ਕਰਮੀਆਂ ਨੂੰਹ ਦੱਸਿਆ ਕਿ ਪਿਛਲੇ 5 ਮਹੀਨਿਆਂ ਤੋਂ ਉਨਾਂ ਨੂੰ ਨਾ ਤਾਂ ਕੰਮ ਦੀ ਨਿਸ਼ਚਿਤ ਕੀਤੀ ਤਨਖਾਹ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਵਾਰ-ਵਾਰ ਅਪੀਲਾਂ ਕਰਨ ਦੇ ਬਾਵਜੂਦ Cheap Jordans Sale ਕਿਸੇ ਨੂੰ ਵਾਪਸ ਭਾਰਤ ਭੇਜਿਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਉਨਾਂ ਦੀ ਨਾ ਤਾਂ ਬਹਿਰੀਨ ਸਥਿਤ ਭਾਰਤੀ ਦੂਤਾਵਾਸ ਸੁਣਵਾਈ ਕਰ ਰਿਹਾ ਹੈ ਤੇ ਨਾ ਹੀ ਉਥੋਂ ਦੀ ਪੁਲਸ ਕੋਈ ਸੁਣ ਵਾਈ ਕਰ ਰਹੀ ਹੈ। ਪ੍ਰੇਮ ਕੁਮਾਰ wholesale jerseys ਨੇ ਕਿਹਾ ਕਿ ਇਨਾਂ ਭਾਰਤੀਆਂ ਨੂੰ ਬਿਨਾਂ ਕਾਰਨ ਲਗਾਤਾਰ ਕੁੱਟਿਆ ਮਾਰਿਆ ਜਾਂਦਾ ਹੈ ਅਤੇ ਕਈ-ਕਈ ਦਿਨ ਭੁੱਖੇ ਰੱਖ ਕੇ ਲਗਾਤਾਰ ਕੰਮ ਕਰਵਾਇਆ ਜਾਂਦਾ ਹੈ। ਕੰਮ ਬਦਲੇ ਬਣਦੀ ਰਾਸ਼ੀ ‘ਚੋਂ ਵੀ ਬਹੁਤ ਥੋੜੇ ਪੈਸੇ ਦਿੱਤੇ ਜਾਂਦੇ Ciudad ਹਨ, ਜਦੋਂ ਕਿ ਬਾਕੀ ਦੀ ਰਾਸ਼ੀ ਉਥੋਂ ਦੀ ਕੰਪਨੀ ਵਾਲੇ ਅਤੇ ਹੋਰ ਮਿਲ ਕੇ ਖਾ ਰਹੇ ਹਨ। ਪ੍ਰੇਮ ਕੁਮਾਰ ਅਨੁਸਾਰ ਉਸ ਨੇ ਅਤੇ ਉਸ ਦੇ ਦਰਜਨਾਂ ਬਾਕੀ ਸਾਥੀਆਂ ਨੇ ਕਮਾਈ ਕਰਨ ਲਈ 22 ਮਹੀਨੇ ਪਹਿਲਾਂ ਪੰਜਾਬ ਅਤੇ ਆਪਣਾ ਪਰਿਵਾਰ ਛੱਡਿਆ ਸੀ ਤੇ ਉਦੋਂ ਤੋਂ ਇਥੇ ਕੰਮ ਕਰ ਰਹੇ ਹਨ ਪਰ ਨਵੰਬਰ 2016 ‘ਚ ਕੰਪਨੀ ਨੇ ਉਨਾਂ ਨੂੰ ਕੰਮ ਤੋਂ ਜਵਾਬ ਦੇ ਦਿੱਤਾ ਸੀ।  ਨਿਯਮਾਂ ਅਨੁਸਾਰ 15 hockey jerseys ਦਿਨਾਂ ਬਾਅਦ ਉਨਾਂ ਨੂੰ ਵਾਪਸ ਭੇਜਣਾ ਹੁੰਦਾ ਹੈ ਪਰ ਕੰਪਨੀ ਅਧਿਕਾਰੀਆਂ ਨੇ ਇਹ ਕਹਿ ਕੇ cheap nfl jerseys shop ਰੋਕ ਲਿਆ ਕਿ ਨਵੇਂ ਸਾਲ ‘ਚ ਵਾਪਸ ਭੇਜ ਦਿੱਤਾ Cheap Jerseys ਜਾਵੇਗਾ। ਜਦੋਂ ਉਨਾਂ ਨੂੰ ਵਾਪਸ ਨਹੀਂ ਭੇਜਿਆ ਗਿਆ ਤਾਂ ਉਨਾਂ ਨੇ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ ਅਤੇ ਕੰਪਨੀ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੇਖਣ ਲਈ ਅਪੀਲ ਕੀਤੀ ਕਿ ਕਿਵੇਂ ਕੰਪਨੀ ਦੇ ਅਧਿਕਾਰੀ ਮਿੱਥੇ ਸਮੇਂ ‘ਤੇ ਆਉਂਦੇ ਹਨ ਅਤੇ ਬਣਦੀ ਰਾਸ਼ੀ ‘ਚੋਂ ਅੱਧੇ ਹੀ ਪੈਸੇ ਦਿੱਤੇ ਜਾਂਦੇ ਹਨ। ਉਨਾਂ ਇਹ ਵੀ ਦੱਸਿਆ ਕਿ ਇਸ ਸਥਿਤੀ ਕਾਰਨ 3 ਵਿਅਕਤੀਆਂ ਦੀ ਉਥੇ ਮੌਤ ਹੋ ਚੁੱਕੀ ਹੈ ਅਤੇ ਇਸ ਦੇ 23 ਲੱਖ ਰੁਪਏ ਮੁਆਵਜ਼ੇ ਵਜੋਂ ਮਿਲਣੇ ਸਨ, ਜਿਨਾਂ ‘ਚੋਂ 8 ਲੱਖ ਰੁਪਏ ਹੀ ਦਿੱਤੇ ਗਏ। ਉਨਾਂ ਦੱਸਿਆ ਕਿ ਉਨਾਂ ਦੇ ਪਾਸਪੋਰਟ ਪਹਿਲਾਂ ਹੀ ਕੰਪਨੀ ਨੇ ਆਪਣੇ ਕੋਲ ਰੱਖੇ ਹੋਏ ਹਨ ਅਤੇ ਉਨਾਂ ਦੇ ਵਾਰ-ਵਾਰ ਮੰਗਣ ‘ਤੇ ਦਿੱਤੇ ਨਹੀਂ ਜਾ ਰਹੇ, ਜਿਸ ਕਾਰਨ ਉਨਾਂ ਨੂੰ ਲਗਾਤਾਰ ਕੁੱਟਮਾਰ ਤੇ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਉਨਾਂ ਭਾਰਤ ਸਰਕਾਰ ਅਤੇ ਵਿਦੇਸ਼ ਮੰਤਰਾਲੇ ਤੋਂ ਮੰਗ ਕੀਤੀ ਕਿ ਉਨਾਂ ਨੂੰ ਇਥੋਂ ਤੁਰੰਤ ਬਚਾਇਆ ਜਾਵੇ।

Tags: