ਪਾਸ਼

(ਡਾ ਸਾਥੀ ਲੁਧਿਆਣਵੀ-ਲੰਡਨ)

ਕਿਰਤੀ ਲੋਕਾਂ ਦਾ ਜੋ ਪੱਕਾ ਸੀ ਯਾਰ,ਉਹ ਪਾਸ਼ ਹੁੰਦਾ ਸੀ।
ਯਾਰਾਂਲਈ ਫ਼ੁੱਲ,ਦੁਸ਼ਮਣ ਲਈ ਖ਼ਾਰ,ਉਹ ਪਾਸ਼ ਹੁੰਦਾ ਸੀ।

ਜਦੋਂ ਗ਼ਰਮਖ਼ੂਨ ਦੀਆਂਗੱਲਾਂ ਚਲਦੀਆਂ ਸਨ ਕਦੇ,
ਉਦੋਂ ਹਰ ਅਖ਼ਬਾਰ ਦਾ ਸਿੰਗਾਰ,ਉਹ ਪਾਸ਼ ਹੁੰਦਾ ਸੀ।

ਜਿਸਦਾ ਹਰ ਜ਼ਬਾਨ ਤੇ ਹੁੰਦਾ ਸੀ ਜ਼ਿਕਰੇ-ਖ਼ੈਰ,
ਉਹ ਬੰਦਾ ਆਮ ਨਹੀਂ ਸੀ ਯਾਰ,ਉਹ ਪਾਸ਼ ਹੁੰਦਾ ਸੀ।

ਜਦੋਂ ਭੁੱਖ਼ ਦੇ ਦੁੱਖ਼ੋਂ wholesale football jerseys ਮਰ ਜਾਂਦਾ ਸੀ ਕੋਈ ਇਨਸਾਨ,
ਜੋ ਹੁੰਦਾ ਸੀ ਗ਼ਮ-ਗੁਸਾਰ,ਉਹ ਪਾਸ਼ ਹੁੰਦਾ ਸੀ।

ਆਪਣੇ ਹੱਕਾਂ ਦੀ ਰਾਖੀ ਲਈ ਚੁੱਕ ਲਓ ਹਥਿਆਰ,
ਜਿਹੜਾ ਮਾਰਦਾ ਸੀ ਇਹ ਲਲਕਾਰ,ਉਹ ਪਾਸ਼ ਹੁੰਦਾ ਸੀ।

ਉਹ ਲਾਲੋ ਦਾ ਆੜੀ ਸੀ,ਕੰਮੀਆਂ cheap football jerseys ਦਾ ਸੀ ਹਮਦਮ,
ਭਾਗੋ ਲਈ Max ਸੀ ਜੋ ਇਕ ਵੰਗਾਰ ਉਹ Cheap Oakleys ਪਾਸ਼ ਹੁੰਦਾ ਸੀ।

ਉਹ ਉੱਡਦਿਆਂ ਬਾਜਾਂ ਮਗ਼ਰ ਗਿਆ ਤੇ ਪਰਤਿਆ ਨਾ,
ਦਿਸਹੱਦੇ ਤੋਂ ਗਿਆ ਜੋ ਪਾਰ,ਉਹ ਪਾਸ਼ ਹੁੰਦਾ ਸੀ।

ਹੱਥਾਂ ਦਿਆਂ ਰੱਟਣਾ ਅਤੇ ਪੈਰਾਂ ਦੀਆਂ ਬਿਆਈਆਂ ਦਾ,
ਜਿਹਦੀ ਕਵਿਤਾ ਚ ਸੀ ਵਿਸਥਾਰ,ਉਹ ਪਾਸ਼ ਹੁੰਦਾ ਸੀ।

ਉਹ ਤੂਫ਼ਾਨਾਂ ਨਾਲ਼ ਸਿੱਝ ਸਕਿਆ ਨਿਧੜਕ ਹੋ ਕੇ,
ਜੀਹਦੇ ਕੋਲ਼ ਸੀ ਕਲਮ cheap ray ban sungalsses ਦਾ ਹਥਿਆਰ,ਉਹ ਪਾਸ਼ ਹੁੰਦਾ ਸੀ।

ਉਹ ਤਾਂ ਇਕ ਪੁਰਖ਼ ਮਰਿਆ ਹੈ, ਮਰਿਆ ਨਹੀਂ ਖ਼ਿਆਲ,
ਜਿਹਨੂੰ ਗੋਲ਼ੀ ਵੀ ਨਾ ਸਕੀ ਮਾਰ,ਉਹ ਪਾਸ਼ Cheap nba Jerseys ਹੁੰਦਾ ਸੀ।

ਅਸੀਂ ਖ਼ਾਮੋਸ਼ ਨਹੀਂ ਰਹਿਣਾ, ਅਸੀਂ ਲੜਾਂਗੇ ਸਾਥੀ,
ਜੋ ਵੈਰੀ ਨਾਲ਼ ਹੋਇਆ ਦੋ ਚਾਰ,ਉਹ ਪਾਸ਼ ਹੁੰਦਾ ਸੀ।