ਜਦ ਹਕੂਮਤੀ ਤਖਤ ਦੀ ਚੂਲ ਹਿੱਲਦੀ ਹੈ..

-ਅਮਨਦੀਪ ਹਾਂਸ
ਹਿੱਲਦੀ ਹੈ ਜਦ wholesale jerseys ਹਕੂਮਤੀ ਤਖਤ ਦੀ ਚੂਲ
ਫੇਰ ਕਿਤੇ nfl jerseys cheap ਬੰਬ ਫਟਦੇ wholesale football jerseys ਨੇ
ਕਿਤੇ ERKEN ਬੰਬ ਲੱਭਦੇ ਨੇ..
ਹੁੰਦਾ ਹੈ ਖਤਰਾ ਖੜਾ
ਫੇਰ ਸੂਬੇ ਦੇ ਅਮਨ ਨੂੰ
ਕਿਤੇ ਲਾਂਬੂ ਲੱਗਦੇ ਨੇ
ਕਿਤੇ ਘੁੱਗੀਆਂ ਦੇ ਪਰ ਕੱਟਦੇ ਨੇ
ਆਦਮ ਬੋਅ ਆਦਮ ਬੋਅ ਕਰਦਾ
ਦਨਦਨਾਉਂਦਾ ਹੈ ਹਕੂਮਤੀ ਰਾਖਸ਼
ਮਾਵਾਂ ਦੇ ਪਰਾਂ ਹੇਠੋਂ ਕੋਹ ਕੋਹ ਕੇ<br cheap jordans online />
ਮਾਸੂਮ oakley sunglasses for men ਬੋਟਾਂ ਦੇ ਪਰਖਚੇ ਉਡਦੇ ਨੇ
ਜਦ ਵੀ ਕਦੀ
ਹਕੂਮਤੀ ਤਖਤ ਦੀ ਚੂਲ ਹਿੱਲਦੀ ਹੈ
ਬਿਨ ਹਿੱਲਿਆਂ ਬੜਾ ਕੁਝ ਹਿੱਲਦਾ ਹੈ..